ਮੁਹਾਲੀ ‘ਚ ਸਕੂਲ ਬੱਸ ਤੇ ਬੋਲੈਰੋ ਦੀ ਟੱਕਰ

ਮੁਹਾਲੀ ‘ਚ ਸਕੂਲ ਬੱਸ ਤੇ ਬੋਲੈਰੋ ਦੀ ਟੱਕਰ ਮੁਹਾਲੀ, 6 ਸਤੰਬਰ,ਬੋਲੇ ਪੰਜਾਬ ਬਿਊਰੋ : ਮੁਹਾਲੀ ਏਅਰਪੋਰਟ ਰੋਡ ’ਤੇ ਟੀਡੀਆਈ ਸਿਟੀ ਦੇ ਕੋਲ ਸਕੂਲ ਬੱਸ ਅਤੇ ਬਲੈਰੋ ਦੀ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਕੂਲ ਬੱਸ ਦੇ ਪਿੱਛੇ ਬਲੈਰੋ ਵਾਲੇ ਨੇ ਟੱਕਰ ਮਾਰ ਦਿੱਤੀ। ਮੌਕੇ ’ਤੇ ਬਸ ਡਰਾਈਵਰ ਦੇ ਦੱਸਣ ਮੁਤਾਬਿਕ ਉਸਨੇ ਬੱਚਿਆਂ ਨੂੰ ਟੀਡੀਆਈ ਵਿਚ ਛੱਡਣਾ […]

Continue Reading

ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਪ੍ਰਾਪਰਟੀ ਡੀਲਰ ਲੁਟਿਆ

ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਪ੍ਰਾਪਰਟੀ ਡੀਲਰ ਲੁਟਿਆ ਲੁਧਿਆਣਾ, 6 ਸਤੰਬਰ,ਬੋਲੇ ਪੰਜਾਬ ਬਿਊਰੋ ; ਸ਼ਹਿਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਦਿਨ-ਬ-ਦਿਨ ਲੁਟੇਰੇ ਪੁਲਸ ਦੀ ਚੌਕਸੀ ਦੇ ਬਾਵਜੂਦ ਕਿਤੇ ਨਾ ਕਿਤੇ ਵਾਰਦਾਤਾਂ ਨੂੰ ਅੰਜਾਮ ਦੇਣ ‘ਚ ਕਾਮਯਾਬ ਹੋ ਰਹੇ ਹਨ। ਅਜਿਹੀ ਹੀ ਲੁੱਟ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, […]

Continue Reading

ਕੀਰਤਪੁਰ ਸਾਹਿਬ ‘ਚ ਸਿਲੰਡਰਾਂ ਨਾਲ ਭਰਿਆ ਕੈਂਟਰ ਪਲਟਿਆ, ਲੱਗੀ ਅੱਗ

ਕੀਰਤਪੁਰ ਸਾਹਿਬ ‘ਚ ਸਿਲੰਡਰਾਂ ਨਾਲ ਭਰਿਆ ਕੈਂਟਰ ਪਲਟਿਆ, ਲੱਗੀ ਅੱਗ ਕੀਰਤਪੁਰ ਸਾਹਿਬ, 6 ਸਤੰਬਰ,ਬੋਲੇ ਪੰਜਾਬ ਬਿਊਰੋ : ਕੀਰਤਪੁਰ ਸਾਹਿਬ ‘ਚ ਸ਼ੁੱਕਰਵਾਰ ਸਵੇਰੇ ਆਕਸੀਜਨ ਗੈਸ ਦੇ ਸਿਲੰਡਰਾਂ ਨਾਲ ਭਰਿਆ ਕੈਂਟਰ ਪਲਟ ਗਿਆ। ਇਸ ਤੋਂ ਬਾਅਦ ਸਿਲੰਡਰਾਂ ਨੂੰ ਅੱਗ ਲੱਗ ਗਈ ਅਤੇ ਡਰਾਈਵਰ ਗੱਡੀ ਦੇ ਵਿਚਕਾਰ ਹੀ ਫਸ ਗਿਆ। ਡਰਾਈਵਰ ਨੂੰ ਫਸਿਆ ਦੇਖ ਕੇ ਲੋਕਾਂ ਨੇ ਉਸ […]

Continue Reading

ਦਰਜਨ ਹਥਿਆਰਬੰਦ ਨੌਜਵਾਨਾਂ ਨੇ ਘਰ ‘ਚ ਦਾਖਲ ਹੋ ਕੇ ਪਰਿਵਾਰ ‘ਤੇ ਕੀਤਾ ਹਮਲਾ, ਤਿੰਨ ਮੈਂਬਰ ਗੰਭੀਰ ਜ਼ਖ਼ਮੀ

ਦਰਜਨ ਹਥਿਆਰਬੰਦ ਨੌਜਵਾਨਾਂ ਨੇ ਘਰ ‘ਚ ਦਾਖਲ ਹੋ ਕੇ ਪਰਿਵਾਰ ‘ਤੇ ਕੀਤਾ ਹਮਲਾ, ਤਿੰਨ ਮੈਂਬਰ ਗੰਭੀਰ ਜ਼ਖ਼ਮੀ ਲੁਧਿਆਣਾ, 6 ਸਤੰਬਰ,ਬੋਲੇ ਪੰਜਾਬ ਬਿਊਰੋ : ਲੁਧਿਆਣਾ ਦੇ ਪਿੰਡ ਸੁਨੇਤ ਵਿੱਚ ਇੱਕ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਇੱਕ ਹੀ ਪਿੰਡ ਦੇ ਰਹਿਣ ਵਾਲੇ ਇੱਕ ਪਰਿਵਾਰ ਉੱਤੇ ਤੇਜ਼ਧਾਰ ਹਥਿਆਰਾਂ, ਬੇਸਬਾਲ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ […]

Continue Reading

ਚੰਡੀਗੜ੍ਹ ’ਚ ਧਰਨੇ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ ’ਚ ਧਰਨੇ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਚੰਡੀਗੜ੍ਹ, 6 ਸਤੰਬਰ,ਬੋਲੇ ਪੰਜਾਬ ਬਿਊਰੋ : ਚੰਡੀਗੜ੍ਹ ’ਚ ਕਿਸਾਨਾਂ ਵੱਲੋਂ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਸਰਕਾਰ ਨਾਲ ਸਹਿਮਤੀ ਤੋਂ ਬਾਅਦ ਫ਼ੈਸਲਾ ਗਿਆ। ਕਿਸਾਨਾਂ ਨੇ ਕਿਹਾ ਕਿ ਅੱਜ ਦੁਪਹਿਰ 2 ਵਜੇ ਧਰਨਾ ਚੁੱਕ ਲਿਆ ਜਾਵੇਗਾ। ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿਚ ਜੋ […]

Continue Reading

ਦਿੱਲੀ ‘ਚ ਭਾਰੀ ਮੀਂਹ ਕਾਰਨ ਸੜਕਾਂ ‘ਤੇ ਪਾਣੀ ਭਰਿਆ, ਟ੍ਰੈਫਿਕ ਜਾਮ

ਦਿੱਲੀ ‘ਚ ਭਾਰੀ ਮੀਂਹ ਕਾਰਨ ਸੜਕਾਂ ‘ਤੇ ਪਾਣੀ ਭਰਿਆ, ਟ੍ਰੈਫਿਕ ਜਾਮ ਨਵੀਂ ਦਿੱਲੀ, 6 ਸਤੰਬਰ, ਬੋਲੇ ਪੰਜਾਬ ਬਿਊਰੋ : ਰਾਜਧਾਨੀ ਦਿੱਲੀ ਸਮੇਤ ਨੋਇਡਾ ਅਤੇ ਗੁਰੂਗ੍ਰਾਮ ‘ਚ ਅੱਜ ਸ਼ੁੱਕਰਵਾਰ ਸਵੇਰੇ ਭਾਰੀ ਮੀਂਹ ਪਿਆ। ਮੀਂਹ ਨਾਲ ਕੁਝ ਹੀ ਮਿੰਟਾਂ ‘ਚ ਸੜਕਾਂ ‘ਤੇ ਪਾਣੀ ਭਰ ਗਿਆ। ਦਿੱਲੀ ਦੇ ਨਜਫਗੜ੍ਹ ਰੋਡ ‘ਤੇ ਪਾਣੀ ਭਰ ਜਾਣ ਕਾਰਨ ਟ੍ਰੈਫਿਕ ਜਾਮ ਹੋ […]

Continue Reading

ਬਿਮਾਰ ਪਤੀ ਨੂੰ ਐਂਬੂਲੈਂਸ ‘ਚ ਲਿਜਾ ਰਹੀ ਔਰਤ ਨਾਲ ਛੇੜਛਾੜ

ਬਿਮਾਰ ਪਤੀ ਨੂੰ ਐਂਬੂਲੈਂਸ ‘ਚ ਲਿਜਾ ਰਹੀ ਔਰਤ ਨਾਲ ਛੇੜਛਾੜ ਲਖਨਊ, 6 ਸਤੰਬਰ,ਬੋਲੇ ਪੰਜਾਬ ਬਿਊਰੋ : ਪੁਲਸ ਨੇ ਇਕ ਪ੍ਰਾਈਵੇਟ ਐਂਬੂਲੈਂਸ ‘ਚ ਇਕ ਔਰਤ ਨਾਲ ਕਥਿਤ ਤੌਰ ‘ਤੇ ਅਸ਼ਲੀਲ ਹਰਕਤਾਂ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ ਹੈ ਕਿ ਐਂਬੂਲੈਂਸ ਸਹਾਇਕ ਨੇ ਡਰਾਈਵਰ ਨਾਲ ਮਿਲ ਕੇ ਉਸ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ, ਜਿਸ ਨੇ […]

Continue Reading

ਰਾਜਪੁਰਾ ‘ਚ ਬੇਟੀ ਦੇ ਵਿਆਹ ਲਈ ਬੈਂਕ ‘ਚੋਂ ਪੈਸੇ ਕਢਵਾ ਕੇ ਜਾ ਰਹੇ ਪਤੀ-ਪਤਨੀ ਤੋਂ 10 ਲੱਖ ਰੁਪਏ ਲੁੱਟੇ

ਰਾਜਪੁਰਾ ‘ਚ ਬੇਟੀ ਦੇ ਵਿਆਹ ਲਈ ਬੈਂਕ ‘ਚੋਂ ਪੈਸੇ ਕਢਵਾ ਕੇ ਜਾ ਰਹੇ ਪਤੀ-ਪਤਨੀ ਤੋਂ 10 ਲੱਖ ਰੁਪਏ ਲੁੱਟੇ ਰਾਜਪੁਰਾ, 6 ਸਤੰਬਰ,ਬੋਲੇ ਪੰਜਾਬ ਬਿਊਰੋ : ਰਾਜਪੁਰਾ ਵਿੱਚ ਦਿਨ ਦਿਹਾੜੇ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ।ਇੱਥੇ ਲੁਟੇਰੇ ਲੱਖਾਂ ਰੁਪਏ ਨਾਲ ਭਰਿਆ ਬੈਗ ਲੁੱਟ ਕੇ ਫਰਾਰ ਹੋ ਗਏ। ਵੀਰਵਾਰ ਦੁਪਹਿਰ ਨੂੰ ਉਸ ਸਮੇਂ ਹੜਕੰਪ […]

Continue Reading

ਖਾਈ ‘ਚ ਡਿੱਗਾ ਫੌਜ ਦਾ ਟਰੱਕ, 4 ਜਵਾਨ ਸ਼ਹੀਦ

ਖਾਈ ‘ਚ ਡਿੱਗਾ ਫੌਜ ਦਾ ਟਰੱਕ, 4 ਜਵਾਨ ਸ਼ਹੀਦ ਗੰਗਟੋਕ, 6 ਸਤੰਬਰ, ਬੋਲੇ ਪੰਜਾਬ ਬਿਊਰੋ ; ਸਿੱਕਮ ‘ਚ ਭਾਰਤੀ ਫੌਜ ਦਾ ਇਕ ਟਰੱਕ 300 ਫੁੱਟ ਖਾਈ ‘ਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ 4 ਜਵਾਨ ਸ਼ਹੀਦ ਹੋ ਗਏ ਹਨ। ਘਟਨਾ ਵਾਲੀ ਥਾਂ ‘ਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਨੇ ਬਚਾਅ ਕਾਰਜ ਚਲਾਦਿਆ। […]

Continue Reading

ਪੰਜਾਬ ਸਰਕਾਰ ਨੇ ਆਈ ਪੀ ਐਸ ਅਧਿਕਾਰੀ ਕੀਤੇ ਪਦਉਨਤ

ਪੰਜਾਬ ਸਰਕਾਰ ਨੇ ਆਈ ਪੀ ਐਸ ਅਧਿਕਾਰੀ ਕੀਤੇ ਪਦਉਨਤ ਚੰਡੀਗੜ੍ਹ, 6 ਸਤੰਬਰ,ਬੋਲੇ ਪੰਜਾਬ ਬਿਊਰੋ : ਪੰਜਾਬ ਸਰਕਾਰ ਨੇ ਆਈ ਪੀ ਐਸ ਅਧਿਕਾਰੀਆਂ ਨੂੰ ਵੱਖ-ਵੱਖ ਰੈਂਕਾਂ ‘ਤੇ ਪਦਉੱਨਤ ਕੀਤਾ ਹੈ।ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ।

Continue Reading