ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 830

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 09-10-2024,ਅੰਗ 830 Sachkhand Sri Harmandir Sahib Amritsar Vikhe Hoyea Amrit Wele Da Mukhwak Ang: 830, 09-10-2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਬੁੱਧਵਾਰ, ੨੪ ਅੱਸੂ (ਸੰਮਤ ੫੫੬ ਨਾਨਕਸ਼ਾਹੀ) 09-10-2024 ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲੴ ਸਤਿਗੁਰ ਪ੍ਰਸਾਦਿ ॥ ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ […]

Continue Reading

ਆਰਜੀ ਕਰ ਮੈਡੀਕਲ ਕਾਲਜ ਦੇ 45 ਤੋਂ ਵੱਧ ਸੀਨੀਅਰ ਡਾਕਟਰਾਂ ਨੇ ਦਿੱਤਾ ਅਸਤੀਫਾ

ਆਰਜੀ ਕਰ ਮੈਡੀਕਲ ਕਾਲਜ ਦੇ 45 ਤੋਂ ਵੱਧ ਸੀਨੀਅਰ ਡਾਕਟਰਾਂ ਨੇ ਦਿੱਤਾ ਅਸਤੀਫਾ ਕੋਲਕਾਤਾ 8 ਅਕਤੂਬਰ ਬੋਲੇ ਪੰਜਾਬ ਬਿਊਰੋ :  ਆਰਜੀ ਕਲ ਮੈਡੀਕਲ ਕਾਲਜ ਦੇ 45 ਤੋਂ ਵੱਧ ਸੀਨੀਅਰ ਡਾਕਟਰਾਂ ਸਮੇਤ ਕਈ ਸਟਾਫ ਮੈਂਬਰਾਂ ਨੇ ਜੂਨੀਅਰ ਡਾਕਟਰ ਦੇ ਸਮਰਥਨ ਵਿੱਚ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ। ਦਰਅਸਲ, ਅਗਸਤ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਦਾ ਹਸਪਤਾਲ ਦੇ […]

Continue Reading

ਉਮਰ ਅਬਦੁੱਲਾ ਹੋਣਗੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ : ਫ਼ਾਰੁਖ਼ ਅਬਦੁੱਲਾ

 ਉਮਰ ਅਬਦੁੱਲਾ ਹੋਣਗੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ : ਫ਼ਾਰੁਖ਼ ਅਬਦੁੱਲਾ ਜੰਮੂ, 8 ਅਕਤੂਬਰ ,ਬੋਲੇ ਪੰਜਾਬ ਬਿਊਰੋ : ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਨੈਸ਼ਨਲ ਕਾਨਫਰੰਸ (ਐਨਸੀ) ਅਤੇ ਕਾਂਗਰਸ ਗੱਠਜੋੜ ਸਰਕਾਰ ਬਣਾਉਣ ਜਾ ਰਹੇ ਹਨ। ਗਠਜੋੜ ਨੂੰ 48 ਸੀਟਾਂ ਮਿਲੀਆਂ ਹਨ। ਨੈਸ਼ਨਲ ਕਾਨਫਰੰਸ ਨੂੰ 42 ਅਤੇ ਕਾਂਗਰਸ ਨੂੰ 6 ਸੀਟਾਂ ਮਿਲੀਆਂ ਹਨ। ਭਾਜਪਾ […]

Continue Reading

ਹਰਿਆਣਾ ‘ਚ ਲਗਾਤਾਰ ਤੀਜੀ ਵਾਰ ਬਣੀ ਭਾਜਪਾ ਦੀ ਸਰਕਾਰ: ਕਾਂਗਰਸ ਨੇ ਕਿਹਾ- ਨਤੀਜੇ ਹੈਰਾਨ ਕਰਨ ਵਾਲੇ,

CM ਨਾਇਬ ਸੈਣੀ ਨੇ ਕਿਹਾ- ਕਾਂਗਰਸ ਦੇ ਝੂਠ ਨਹੀਂ ਚੱਲੇ ਨਵੀਂ ਦਿੱਲੀ 8 ਅਕਤੂਬਰ ,ਬੋਲੇ ਪੰਜਾਬ ਬਿਊਰੋ : ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ। ਸੂਬੇ ‘ਚ ਅਜਿਹਾ ਕਰਨ ਵਾਲੀ ਇਹ ਪਹਿਲੀ ਪਾਰਟੀ ਹੋਵੇਗੀ। ਸੂਬੇ ਦੀਆਂ ਕੁੱਲ 90 ਸੀਟਾਂ ਵਿੱਚੋਂ ਪਾਰਟੀ ਨੇ 48 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ। ਪਿਛਲੀਆਂ ਚੋਣਾਂ […]

Continue Reading

ਟਿਊਸ਼ਨ ਅਧਿਆਪਕ ਬਣਿਆ ਹਥਿਆਰਾਂ ਦਾ ਸਪਲਾਇਰ, ਗ੍ਰਿਫਤਾਰ

ਟਿਊਸ਼ਨ ਅਧਿਆਪਕ ਬਣਿਆ ਹਥਿਆਰਾਂ ਦਾ ਸਪਲਾਇਰ, ਗ੍ਰਿਫਤਾਰ ਗਾਜ਼ੀਆਬਾਦ, 8 ਅਕਤੂਬਰ,ਬੋਲੇ ਪੰਜਾਬ ਬਿਊਰੋ : ਮਧੂਬਨ ਬਾਪੂਧਾਮ ਥਾਣਾ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਹ ਦਿੱਲੀ-ਐਨਸੀਆਰ ਵਿੱਚ ਮੰਗ ‘ਤੇ ਹਥਿਆਰਾਂ ਦੀ ਸਪਲਾਈ ਕਰਦਾ ਸੀ। ਉਸਦੇ ਕਬਜ਼ੇ ‘ਚੋਂ ਇਕ ਪਿਸਤੌਲ .32 ਬੋਰ, ਇਕ ਪਿਸਤੌਲ .32 ਬੋਰ, 03 ਪਿਸਤੌਲ .315 ਬੋਰ, […]

Continue Reading

ਕਾਂਗਰਸ ਨੇ ਅੰਕੜੇ ਤੁਰੰਤ ਜਾਰੀ ਕਰਨ ਲਈ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ,

ਕਾਂਗਰਸ ਨੇ ਅੰਕੜੇ ਤੁਰੰਤ ਜਾਰੀ ਕਰਨ ਲਈ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ, ਨਵੀਂ ਦਿੱਲੀ 8 ਅਕਤੂਬਰ ,ਬੋਲੇ ਪੰਜਾਬ ਬਿਊਰੋ : ਹਰਿਆਣਾ ਵਿਧਾਨ ਸਭਾ ਅਤੇ ਜੰਮੂ ਕਸ਼ਮੀਰ ਚੋਣਾਂ ਦੇ ਅੱਜ ਨਤੀਜੇ ਆ ਰਹੇ ਹਨ। ਹੁਣ ਤੱਕ ਹਰਿਆਣਾ ਵਿੱਚ ਭਾਜਪਾ ਅਤੇ ਜੰਮੂ ਕਸ਼ਮੀਰ ਵਿੱਚ ਐਨਸੀ ਗਠਜੋੜ ਸਰਕਾਰ ਬਣਾਉਂਦਾ ਦਿਖਾਈ ਦੇ ਰਿਹਾ ਹੈ। ਆ ਰਹੇ ਰੁਝਾਂਨਾ ਦੇ […]

Continue Reading

ਜੰਮੂ-ਕਸ਼ਮੀਰ ‘ਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਸਰਕਾਰ ਬਣਾਉਣ ਵੱਲ ਅੱਗੇ ਵਧਿਆ

ਜੰਮੂ-ਕਸ਼ਮੀਰ ‘ਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਸਰਕਾਰ ਬਣਾਉਣ ਵੱਲ ਅੱਗੇ ਵਧਿਆ ਸ਼੍ਰੀਨਗਰ, 8 ਅਕਤੂਬਰ,ਬੋਲੇ ਪੰਜਾਬ ਬਿਊਰੋ : ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਜੰਮੂ-ਕਸ਼ਮੀਰ ‘ਚ ਸਰਕਾਰ ਬਣਾਉਣ ਵੱਲ ਵਧ ਰਿਹਾ ਹੈ, ਕਿਉਂਕਿ ਚੋਣ ਰੁਝਾਨਾਂ ਮੁਤਾਬਕ ਗਠਜੋੜ 90 ‘ਚੋਂ 51 ਸੀਟਾਂ ‘ਤੇ ਅੱਗੇ ਚੱਲ ਰਿਹਾ ਹੈ, ਜਦਕਿ ਭਾਜਪਾ 26 ਸੀਟਾਂ ‘ਤੇ ਅੱਗੇ ਹੈ। ਭਾਰਤੀ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ […]

Continue Reading

ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ, ਕਾਂਗਰਸ ਗਠਜੋੜ ਅੱਗੇ

ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ, ਕਾਂਗਰਸ ਗਠਜੋੜ ਅੱਗੇ ਸ੍ਰੀਨਗਰ, 8 ਅਕਤੂਬਰ,ਬੋਲੇ ਪੰਜਾਬ ਬਿਊਰੋ : ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ।ਫ਼ਿਲਹਾਲ 38 ਸੀਟਾਂ ਲਈ ਰੁਝਾਨ ਸਾਹਮਣੇ ਆਏ ਹਨ। ਇਨ੍ਹਾਂ ਰੁਝਾਨਾਂ ਅਨੁਸਾਰ ਕਾਂਗਰਸ ਗਠਜੋੜ 17 ਸੀਟਾਂ ’ਤੇ, ਪੀ.ਡੀ.ਪੀ. 3 ਅਤੇ ਭਾਜਪਾ 16 ਸੀਟਾਂ ’ਤੇ ਅੱਗੇ […]

Continue Reading

ਹਰਿਆਣਾ ਵਿਧਾਨ ਸਭਾ ਸੀਟਾਂ ਦੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ, ਕਾਂਗਰਸ ਅੱਗੇ

ਹਰਿਆਣਾ ਵਿਧਾਨ ਸਭਾ ਸੀਟਾਂ ਦੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ, ਕਾਂਗਰਸ ਅੱਗੇ ਹਰਿਆਣਾ, 8 ਅਕਤੂਬਰ,ਬੋਲੇ ਪੰਜਾਬ ਬਿਊਰੋ ; ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਗਿਣਤੀ ਜਾਰੀ ਹੈ।ਇਥੇ ਸਭ ਤੋਂ ਪਹਿਲਾਂ ਬੈਲਟ ਪੇਪਰ ਦੀ ਗਿਣਤੀ ਕੀਤੀ ਜਾ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ।

Continue Reading

ਕੰਪਿਊਟਰਾਈਜ਼ਡ ਲਾਟਰੀ ਰਾਹੀਂ ਹੋਈ ਅਗਲੇ ਸਾਲ ਹੱਜ ਲਈ ਜਾਣ ਵਾਲੇ 1,22,518 ਭਾਰਤੀ ਨਾਗਰਿਕਾਂ ਦੀ ਚੋਣ

ਕੰਪਿਊਟਰਾਈਜ਼ਡ ਲਾਟਰੀ ਰਾਹੀਂ ਹੋਈ ਅਗਲੇ ਸਾਲ ਹੱਜ ਲਈ ਜਾਣ ਵਾਲੇ 1,22,518 ਭਾਰਤੀ ਨਾਗਰਿਕਾਂ ਦੀ ਚੋਣ ਨਵੀਂ ਦਿੱਲੀ, 8 ਅਕਤੂਬਰ,ਬੋਲੇ ਪੰਜਾਬ ਬਿਊਰੋ : ਭਾਰਤੀ ਹੱਜ ਕਮੇਟੀ ਦੇ ਜ਼ਰੀਏ ਅਗਲੇ ਸਾਲ ਹੱਜ ਲਈ ਜਾਣ ਵਾਲੇ 1,22,518 ਭਾਰਤੀ ਨਾਗਰਿਕਾਂ ਦੀ ਚੋਣ ਸੋਮਵਾਰ ਨੂੰ ਕੰਪਿਊਟਰਾਈਜ਼ਡ ਲਾਟਰੀ ਰਾਹੀਂ ਕੀਤੀ ਗਈ। ਹੱਜ ਕਮੇਟੀ ਵਲੋਂ ਜਾਰੀ ਬਿਆਨ ਅਨੁਸਾਰ ਹੱਜ-2025 ਲਈ ਹੱਜ ਕਮੇਟੀ ਦਾ […]

Continue Reading