ਕਾਬੁਲ ‘ਚ ਬੰਬ ਧਮਾਕਾ, ਮੋਸਟ ਵਾਂਟੇਡ ਅੱਤਵਾਦੀ ਖਲੀਲ ਹੱਕਾਨੀ ਤੇ ਤਾਲਿਬਾਨੀ ਮੰਤਰੀ ਦੀ ਮੌਤ
ਕਾਬੁਲ, 12 ਦਸੰਬਰ,ਬੋਲੇ ਪੰਜਾਬ ਬਿਊਰੋ :ਅਫਗਾਨਿਸਤਾਨ ਦੀ ਰਾਜਧਾਨੀ ‘ਚ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ‘ਚ ਤਾਲਿਬਾਨ ਦੇ ਸ਼ਰਨਾਰਥੀ ਮੰਤਰੀ ਅਤੇ ਮੋਸਟ ਵਾਂਟੇਡ ਅੱਤਵਾਦੀ ਖਲੀਲ ਹੱਕਾਨੀ ਦੀ ਮੌਤ ਹੋ ਗਈ ਹੈ।ਅਮਰੀਕਾ ਨੇ ਹੱਕਾਨੀ ‘ਤੇ 5 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ। ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਖਲੀਲ […]
Continue Reading