ਐਨਆਈਏ ਵਲੋਂ ਪੰਜਾਬ ‘ਚ ਟਰੱਕ ਡਰਾਈਵਰ ਦੇ ਘਰ ਰੇਡ
ਐਨਆਈਏ ਵਲੋਂ ਪੰਜਾਬ ‘ਚ ਟਰੱਕ ਡਰਾਈਵਰ ਦੇ ਘਰ ਰੇਡ ਮੋਗਾ, 20 ਸਤੰਬਰ,ਬੋਲੇ ਪੰਜਾਬ ਬਿਊਰੋ : ਮੋਗਾ ‘ਚ ਕੇਂਦਰੀ ਜਾਂਚ ਏਜੇਂਸੀ NIA ਵੱਲੋਂ ਰੇਡ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ NIA ਦੀ ਟੀਮ ਨੇ ਕੁਲਵੰਤ ਸਿੰਘ (ਉਮਰ 42 ਸਾਲ) ਪੁੱਤਰ ਦੇਵ ਸਿੰਘ ਵਾਸੀ ਪਿੰਡ ਬਿਲਾਸਪੁਰ, ਥਾਣਾ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦੇ ਘਰ ਛਾਪਾ ਮਾਰਿਆ। […]
Continue Reading