ਚੰਡੀਗੜ੍ਹ 4 ਜੂਨ,ਬੋਲੇ ਪੰਜਾਬ ਬਿਓਰੋ: ਫਿਰੋਜਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਗੁਬਾਇਆ ਨੇ 266626 ਵੋਟਾਂ ਪ੍ਰਾਪਤ ਕੀਤੀਆਂ ,3242 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਗਏ।ਜਦ ਕਿ ਜਗਦੀਪ ਸਿੰਘ ਕਾਕਾ ਬਰਾਰ ਨੂੰ 263384 ਵੋਟ ਮਿਲੇ।