ਚੰਡੀਗੜ੍ਹ, 16 ਫਰਵਰੀ,ਬੋਲੇ ਪੰਜਾਬ ਬਿਊਰੋ :
ਰਾਜਪੁਰਾ ਵਿੱਚ ਦਰਜ ਕੀਤੀ ਗਈ FIR ਨੰਬਰ 175/23 ਦੇ ਤਹਿਤ ਇਹ ਦੋਵੇਂ ਭਗੌੜੇ ਸਨ, ਜਿਸ ਵਿੱਚ ਕਤਲ ਦਾ ਮਾਮਲਾ ਦਰਜ ਹੈ। ਪਟਿਆਲਾ ਦੇ 2 ਨੌਜਵਾਨ, ਸੰਦੀਪ ਅਤੇ ਪ੍ਰਦੀਪ, ਜੋ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸਨ, ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਕੱਲ੍ਹ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਜਹਾਜ਼ ਵਿੱਚ ਸਵਾਰ ਸਨ।