“ਸ਼ਹਿਰਾਂ ਵਿੱਚੋ ਸੁਣੀਦਾ ਏ ਸ਼ਹਿਰ ਚੰਡੀਗੜ੍ਹ ” ਗੀਤ ਨਾਲ ਐਂਟਰੀ ਮਾਰੀ ਗਾਇਕ ਗੁਰਕੀਰਤ ਨੇ

ਚੰਡੀਗੜ੍ਹ

ਚੰਡੀਗੜ੍ਹ 15 ਜਨਵਰੀ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)

ਇਥੋੰ ਦੇ ਸੈਕਟਰ 41 ਵਿਚਲੇ ਪਿੰਡ ਬੁਟਰੇਲਾ ਨਾਲ ਸਬੰਧਤ ਗਾਇਕ ਗੁਰਕੀਰਤ ਨੇ ਆਪਣਾ ਪਲੇਠਾ ਗੀਤ “ਜ਼ੀਲੋਸ” ਨੂੰ ‘ਹੇਕ ਟਰੈਕਸ ‘ ਜ਼ਰੀਏ ਸਰੋਤਿਆਂ ਦੀ ਕਚਿਹਰੀ ਵਿਚ ਪੇਸ਼ ਕੀਤਾ ਹੈ।ਗਾਇਕ ਗੁਰਕੀਰਤ ਦੇ “ਸ਼ਹਿਰਾਂ ਵਿੱਚੋ ਸੁਣੀਦਾਂ ਏ ਸ਼ਹਿਰ ਚੰਡੀਗੜ੍ਹ ” ਬੋਲਾਂ ਨਾਲ ਸ਼ਹਿਰ ਦੀ ਖੂਬਸੂਰਤੀ ਬਾਰੇ ਬਾਖੂਬੀ ਬਿਆਨ ਕੀਤਾ ਹੈ ਉਸ ਨੇ ਨੇੜਲੇ ਸ਼ਹਿਰ ਮੁਹਾਲੀ ਦਾ ਵੀ ਸੁੰਦਰ ਵਰਨਣ ਕੀਤਾ ਹੈ।ਇਹ ਗੀਤ ਸਿਆਣ ਦਾ ਲਿਖਿਆ ਅਤੇ ਸੰਗੀਤਬੰਧ ਕੀਤਾ ਹੈ ਜੀਤੇ ਨੇ। ਫਿਲਮਾਂਕਣ ਭਾਵੇਂ ਨੌਜਵਾਨੀ ਉਤੇ ਫਿਲਮਾਇਆ ਗਿਆ ਪ੍ਰਵੇਜ਼ ਖਾਨ ਨੇ ਸੀਨ ਵਧੀਆ ਵਿਖਾਏ ਹਨ। ਗਾਇਕ ਗੁਰਕੀਰਤ ਭਾਵੇ ਪੇਸ਼ੇ ਵਜੋ ਇੰਜੀਨੀਅਰ ਆ ਪਰ ਚੰਡੀਗੜ੍ਹ ਦਾ ਮੌਹ ਆਪ ਮੁਹਾਰੇ  ਝਲਕਦਾ  ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।