ਅੰਮ੍ਰਿਤਪਾਲ ਦੇ ਸਾਥੀ ਬਸੰਤ ਸਿੰਘ ਨੂੰ ਮਿਲੀ ਪੈਰੋਲ 

ਪੰਜਾਬ


ਮੋਗਾ 10 ਦਸੰਬਰ ,ਬੋਲੇ ਪੰਜਾਬ ਬਿਊਰੋ :

ਐਮ ਪੀ ਅੰਮ੍ਰਿਤਪਾਲ ਸਿੰਘ ਜੋ ਕਿ ਅਸਾਮ ਦੀ ਡਿਬੜੂਗੜ ਜੇਲ ਵਿੱਚ ਬੰਦ ਹੈ ਉਸਦੇ ਸਾਥੀ ਬਸੰਤ ਸਿੰਘ ਨੂੰ ਕੁਝ ਸਮੇਂ ਲਈ ਪੈਰੋਲ ਮਿਲ ਗਈ ਹੈ । ਇੱਥੇ ਦੱਸ ਦਈਏ ਕਿ ਬਸੰਤ ਸਿੰਘ ਦੀ ਮਾਤਾ ਦਾ ਤਿੰਨ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ । ਮਾਂ ਦੇ ਅੰਤਿਮ ਸੰਸਕਾਰ ਚ ਸ਼ਾਮਿਲ ਹੋਣ ਲਈ ਬਸੰਤ ਸਿੰਘ ਨੂੰ ਪੈਰੋਲ ਮਿਲੀ ਸੀ ।  ਅਸਾਮ ਤੋਂ ਸੁਰੱਖਿਆ ਘੇਰੇ ਵਿੱਚ ਉਸ ਨੂੰ ਮੋਗਾ ਲਿਆਂਦਾ ਗਿਆ ।  ਅੰਮ੍ਰਿਤ ਪਾਲ ਸਿੰਘ ਆਪਣੇ ਸਾਥੀਆਂ ਨਾਲ ਅਸਾਮ ਦੀ ਡਿਗੜੂਗੜ ਜੇਲ ਵਿੱਚ ਬੰਦ ਹੈ ਅਤੇ ਉਹਨਾਂ ਸਾਥੀਆਂ ਵਿੱਚੋਂ ਹੀ ਇਹ ਇੱਕ ਬਸੰਤ ਸਿੰਘ ਹੈ। 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।