ਕਸਟਮ ਵਿਭਾਗ ਨੇ, 2.286 ਕਿਲੋਗਾਮ ਸੋਨਾ ਅਤੇ 1.54 ਕਰੋੜ ਦੇ ਹੀਰੇ ਕੀਤੇ ਜ਼ਬਤ ,ਤਿੰਨ ਗ੍ਰਿਫਤਾਰ

ਚੰਡੀਗੜ੍ਹ ਨੈਸ਼ਨਲ ਪੰਜਾਬ

ਕਸਟਮ ਵਿਭਾਗ ਨੇ, 2.286 ਕਿਲੋਗਾਮ ਸੋਨਾ ਅਤੇ 1.54 ਕਰੋੜ ਦੇ ਹੀਰੇ ਕੀਤੇ ਜ਼ਬਤ ,ਤਿੰਨ ਗ੍ਰਿਫਤਾਰ

ਮੁੰਬਈ 22 ਸਤੰਬਰ ,ਬੋਲੇ ਪੰਜਾਬ ਬਿਊਰੋ : 

ਮੁੰਬਈ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ 2.286 ਕਿਲੋਗਾਮ ਸੋਨਾ ਜ਼ਬਤ ਕੀਤਾ ਹੈ ਜਿਸ ਦੀ ਕੀਮਤ  1.58 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 1.54 ਕਰੋੜ ਦੇ ਹੀਰੇ ਵੀ ਜਬਤ ਕੀਤੇ ਹਨ। ਕਸਟਮ ਵਿਭਾਗ ਵੱਲੋਂ 3 ਯਾਤਰੀ ਵੀ ਗ੍ਰਿਫ਼ਤਾਰ ਕੀਤੇ ਗਏ ਹਨ।

Leave a Reply

Your email address will not be published. Required fields are marked *