ਵਿਦਿਆਰਥੀਆਂ ਤੇ ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ : ਅਪ੍ਰੈਲ ’ਚ ਛੁੱਟੀਆਂ ਹੀ ਛੁੱਟੀਆਂ

ਚੰਡੀਗੜ੍ਹ

ਚੰਡੀਗੜ੍ਹ, 30 ਮਾਰਚ ,ਬੋਲੇ ਪੰਜਾਬ ਬਿਊਰੋ :
ਅਪ੍ਰੈਲ 2025 ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਮਹੀਨੇ 10 ਛੁੱਟੀਆਂ ਆ ਰਹੀਆਂ ਹਨ।ਪੰਜਾਬ ਸਰਕਾਰ ਵੱਲੋਂ ਇਸ ਮਹੀਨੇ ਕਈ ਮਹੱਤਵਪੂਰਨ ਛੁੱਟੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਕਰਕੇ ਵਿਦਿਆਰਥੀਆਂ ਅਤੇ ਸਰਕਾਰੀ ਮੁਲਾਜ਼ਮਾਂ ਦੀ ਮੌਜ ਹੀ ਮੌਜ ਹੋਣੀ ਪੱਕੀ ਹੈ।
ਅਪ੍ਰੈਲ ਮਹੀਨੇ ਦੀਆਂ ਮੁੱਖ ਛੁੱਟੀਆਂ:
• 6 ਅਪ੍ਰੈਲ (ਐਤਵਾਰ): ਰਾਮ ਨੌਮੀ
• 8 ਅਪ੍ਰੈਲ (ਮੰਗਲਵਾਰ): ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਪ੍ਰਕਾਸ਼ ਪੁਰਬ
• 10 ਅਪ੍ਰੈਲ (ਵੀਰਵਾਰ): ਮਹਾਵੀਰ ਜਯੰਤੀ
• 13 ਅਪ੍ਰੈਲ (ਐਤਵਾਰ): ਵਿਸਾਖੀ
• 14 ਅਪ੍ਰੈਲ (ਸੋਮਵਾਰ): ਡਾ. ਬੀ.ਆਰ. ਅੰਬੇਡਕਰ ਦਾ ਜਨਮ ਦਿਨ
• 18 ਅਪ੍ਰੈਲ (ਸ਼ੁੱਕਰਵਾਰ): ਗੁੱਡ ਫਰਾਈਡੇ
• 29 ਅਪ੍ਰੈਲ (ਮੰਗਲਵਾਰ): ਭਗਵਾਨ ਪਰਸੂਰਾਮ ਜਨਮ ਦਿਨ

ਹੋਰ ਵੀ ਛੁੱਟੀਆਂ:
• ਹਰ ਐਤਵਾਰ (20, 27 ਅਪ੍ਰੈਲ)
• ਦੂਜਾ ਸ਼ਨੀਵਾਰ (12 ਅਪ੍ਰੈਲ)

ਇਸ ਦਾ ਮਤਲਬ ਹੈ ਕਿ ਸਕੂਲ, ਕਾਲਜ ਤੇ ਸਰਕਾਰੀ ਦਫਤਰ ਕੁੱਲ 10 ਦਿਨ ਬੰਦ ਰਹਿਣਗੇ।

ਇਨ੍ਹਾਂ ਛੁੱਟੀਆਂ ਨਾਲ ਜਿੱਥੇ ਬੱਚਿਆਂ ਦੀਆਂ ਮਸਤੀ ਭਰੀਆਂ ਯੋਜਨਾਵਾਂ ਸ਼ੁਰੂ ਹੋ ਗਈਆਂ ਨੇ, ਉੱਥੇ ਹੀ ਸਰਕਾਰੀ ਕਰਮਚਾਰੀ ਵੀ ਪਲਾਨ ਬਣਾਉਣ ਵਿੱਚ ਲੱਗ ਗਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।