ਪਿੰਡ ਛੱਤ ਦੇ ਨਗਰ ਖੇੜੇ ‘ਤੇ ਹਵਨ ਤੋਂ ਬਾਅਦ ਗਡਰੀਆ ਬਰਾਦਰੀ ਦੇ ਕਾਲੀਦਾਸ ਦਵਾਰ ਭਵਨ ਵਿਖੇ ਲੰਗਰ ਲਗਾਇਆ

ਪੰਜਾਬ

ਜੀਰਕਪੁਰ 10 ਮਾਰਚ ,ਬੋਲੇ ਪੰਜਾਬ ਬਿਊਰੋ :
ਜ਼ੀਰਕਪੁਰ ਛੱਤ ਗਡਰੀਆ ਸਮਾਜ ਦੇ ਮੋਹਰੀ ਸਾਥੀਆਂ ਨੇ ਗਡਰੀਆ ਬਰਾਦਰੀ ਦੀ ਭਵਨ ਕਾਲੀਦਾਸ ਦਵਾਰ ਛੱਤ ਵਿਖੇ ਲੰਗਰ ਲਗਾਈਆਂ ਗਿਆ। ਜਿਸ ਵਿੱਚ ਸਾਰੇ ਪਿੰਡ ਦੀਆਂ ਸੰਗਤਾਂ ਨੇ ਭਾਗ ਲਿਆ। ਲੰਗਰ ਸਵੇਰੇ 9 ਵਜੇ ਤੋਂ 5 ਵਜੇ ਤੱਕ ਅਤੁੱਟ ਵਰਤਾਇਆ ਗਿਆ। ਪਿੰਡ ਵਾਲਿਆਂ ਨੇ ਗੁਰੂ ਦੇ ਲੰਗਰ ਨਾਲ਼ ਅੱਜ ਦੇ ਦਿਨ ਨੂੰ ਸੁਭਾਗਾ ਬਣਾ ਦਿੱਤਾ। ਇਸ ਮੌਕੇ ਦਿਲ ਦੀਆਂ ਗਹਿਰਾਈਆਂ ਨਾਲ਼ ਸੇਵਾ ਬਨਾਰਸੀ ਦਾਸ, ਮਾਸਟਰ ਮੇਜਰ ਸਿੰਘ, ਪਾਰਥ ਤੂਰ, ਜਸਵਿੰਦਰ ਸਿੰਘ, ਕਰਮ ਸਿੰਘ, ਅਮਰ ਚੰਦ, ਤਾਰਾ ਸਿੰਘ, ਪੂਰਨ ਚੰਦ, ਮੰਗਤ ਸਿੰਘ, ਹੈਪੀ, ਮਨਦੀਪ ਸਿੰਘ, ਅਰੁਣ ਕੁਮਾਰ, ਸੋਹਨ ਲਾਲ, ਮੋਹਨ ਲਾਲ, ਬਲਵਿੰਦਰ ਸਿੰਘ, ਲਾਭ ਸਿੰਘ, ਜਗੀਰਾ ਸਿੰਘ, ਹੰਸ ਰਾਜ, ਰਾਜੇਸ਼ ਕੁਮਾਰ, ਪਰਮਜੀਤ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਹਰਸਿਆਲ ਸਿੰਘ, ਬਲਵੰਤ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਜਸਵੀਰ ਸਿੰਘ, ਸਿਆਮ ਲਾਲ, ਨਸੀਬ ਸਿੰਘ, ਕਾਕਾ ਸਿੰਘ, ਸੁਰਜੀਤ ਸਿੰਘ, ਭੋਲਾ ਸਿੰਘ, ਹੰਸ ਰਾਜ, ਪਖ਼ੀਰੀਆ ਰਾਮ, ਸੁਖਵਿੰਦਰ ਸਿੰਘ, ਟੋਨੀ, ਭਜਨ ਸਿੰਘ, ਮਲਖਾਣ ਸਿੰਘ, ਹੁਕਮ ਸਿੰਘ, ਗੁਰਵਿੰਦਰ ਸਿੰਘ, ਰਘਵੀਰ ਸਿੰਘ, ਜੈ ਕੁਮਾਰ, ਸਾਲੂ, ਸੁਰੇਸ਼ ਕੁਮਾਰ, ਗੁਰਮੇਲ ਸਿੰਘ ਆਦਿ ਨੇ ਬਹੁਤ ਸ਼ਰਧਾ ਨਾਲ਼ ਨਿਭਾਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।