ਚੰਡੀਗੜ੍ਹ 3 ਜਨਵਰੀ ,ਬੋਲੇ ਪੰਜਾਬ ਬਿਊਰੋ :
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਵੱਖ ਵੱਖ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਪੀਸੀਐਸ, ਡਿਪਟੀ ਸੁਰਪਡੈਂਟ ਪੁਲਿਸ, ਤਹਿਸੀਲਦਾਰ, ਈਟੀਓ, ਫੂਡ ਤੇ ਸਿਵਲ ਸਪਲਾਈ ਅਫਸਰ, ਬੀਡੀਪੀਓ, ਐਸਟੈਂਟ ਰਜਿਸਟਰਾਰ ਕੋ ਆਪਰੇਟਿਵ ਸੁਸਾਇਟੀ ਸਮੇਤ ਹੋਰਨਾਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਯੋਗ ਉਮੀਦਵਾਰ 31 ਜਨਵਰੀ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।