ਡਾਕਟਰ ਮਨਮੋਹਨ ਸਿੰਘ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ

ਨੈਸ਼ਨਲ

ਨਵੀਂ ਦਿੱਲੀ, 27 ਦਸੰਬਰ,ਬੋਲੇ ਪੰਜਾਬ ਬਿਊਰੋ :
ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਅੱਜ ਸ਼ਨਿਚਰਵਾਰ ਨੂੰ ਪੂਰੇ ਰਾਜਸੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ। ਅੰਤਿਮ ਸਸਕਾਰ ਦਿਲ੍ਹੀ ਦੇ ਨਿਗਮਬੋਧ ਘਾਟ ’ਚ ਸਵੇਰੇ 11:45 ਵਜੇ ਕੀਤਾ ਜਾਵੇਗਾ।
ਸਨਮਾਨਿਤ ਅਤੀਤ ਵਾਲੇ ਡਾਕਟਰ ਸਿੰਘ ਦੇ ਦੇਹਾਂਤ ਨਾਲ ਦੇਸ਼ ਵਿਚ ਸ਼ੋਕ ਦੀ ਲਹਿਰ ਹੈ। ਅੰਤਿਮ ਸਸਕਾਰ ਮੌਕੇ ਕਈ ਪ੍ਰਮੁੱਖ ਰਾਜਸੀ ਦਿਗਜ ਅਤੇ ਵਿਸ਼ੇਸ਼ ਮਹਿਮਾਨ ਮੌਜੂਦ ਰਹਿਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।