ਨਵੀਂ ਦਿੱਲੀ, 11 ਦਸੰਬਰ,ਬੋਲੇ ਪੰਜਾਬ ਬਿਊਰੋ ;
New Education policy ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਭਾਰਤ ਸਰਕਾਰ ਦੁਆਰਾ ਪ੍ਰਸਤਾਵਿਤ ਕੇਂਦਰ ਸਰਕਾਰ ਦੀ ਕੈਬਨਿਟ ਵਲੋਂ ਪ੍ਰਵਾਨਗੀ ਤੋਂ ਬਾਅਦ 36 ਸਾਲਾ ਪਿੱਛੋਂ ਦੇਸ਼ ਵਿੱਚ ਨਵੀਂ ਸਿੱਖਿਆ ਨੀਤੀ ਲਾਗੂ ਹੋ ਗਈ ਹੈ।
ਨਵੀਂ ਸਿੱਖਿਆ ਨੀਤੀ ਤਹਿਤ 4 ਸਾਲ ਤੱਕ ਨਰਸਰੀ, 5 ਸਾਲ ਤੱਕ ਜੁਨੀਅਰ ਕੇ.ਜੀ., 6 ਤੱਕ ਸਾਲ ਸੀਨੀਅਰ ਕੇ.ਜੀ.,
7 ਸਾਲ ਤੱਕ ਪਹਿਲੀ ਤੇ 8 ਸਾਲ ਦੀ ਉਮਰ ਵਿੱਚ ਦੂਜੀ ਜਮਾਤ ਪੜ੍ਹਾਈ ਜਾਵੇਗੀ।