ਸਰਹੱਦ ਤੋਂ ਡਰੋਨ ਬਰਾਮਦ

ਪੰਜਾਬ

ਸਰਹੱਦ ਤੋਂ ਡਰੋਨ ਬਰਾਮਦ


ਭਿਖੀਵਿੰਡ, 18 ਨਵੰਬਰ,ਬੋਲੇ ਪੰਜਾਬ ਬਿਊਰੋ :


ਪਾਕਿਸਤਾਨ ਵੱਲੋਂ ਪੰਜਾਬ ਦੀ ਸਰਹੱਦ ਉੁਤੇ ਡਰੋਨ ਭੇਜਣ ਦੀਆਂ ਗਤੀਵੀਧੀਆਂ ਜਾਰੀ ਹਨ।ਬੀਤੀ ਸ਼ਾਮ ਥਾਣਾ ਖਾਲੜਾ ਦੀ ਪੁਲਿਸ ਵੱਲੋਂ ਸਾਂਝੀ ਭਾਲ ਮੁਹਿੰਮ ਦੌਰਾਨ ਇੱਕ ਡਰੋਨ ਬਰਾਮਦ ਕੀਤਾ ਗਿਆ। ਪੁਲਿਸ ਅਤੇ ਬੀ.ਐਸ.ਐਫ  ਸਿੰਘਪੁਰਾ (ਭਿਖੀਵਿੰਡ) ਦੇ ਸੁਰੱਖਿਆ ਮੁਲਾਜ਼ਮਾਂ ਨੂੰ ਪਿੰਡ ਮਾੜੀ ਮੇਘਾ ’ਚ ਸਰ ਸਿੰਘ ਦੇ ਖੇਤਾਂ ਵਿਚੋਂ ਇੱਕ ਛੋਟਾ ਡਰੋਨ ਪਿਆ ਮਿਲਿਆ। ਇਸ ਸਬੰਧੀ ਪੁਲਿਸ ਅਤੇ ਬੀਐਸਐਫ਼ ਵਲੋਂ ਡਰੋਨ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।