ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਤੀ ਹਲਾਤਾਂ ਨੂੰ ਸੰਭਾਲਣ ਲਈ 2 ਨਵੇਂ ਐਡਵਾਈਜ਼ਰ ਨਿਯੁਕਤ

ਚੰਡੀਗੜ੍ਹ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਤੀ ਹਲਾਤਾਂ ਨੂੰ ਸੰਭਾਲਣ ਲਈ 2 ਨਵੇਂ ਐਡਵਾਈਜ਼ਰ ਨਿਯੁਕਤ

ਚੰਡੀਗੜ੍ਹ, 12ਅਕਤੂਬਰ ,ਬੋਲੇ ਪੰਜਾਬ ਬਿਊਰੋ :

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਤੀ ਹਲਾਤਾਂ ਨੂੰ ਸੰਭਾਲਣ ਲਈ ਦੋ ਨਵੇਂ ਐਡਵਾਈਜ਼ਰ ਨਿਯੁਕਤ ਕੀਤੇ ਹਨ। ਨਵ-ਨਿਯੁਕਤ ਹੋਏ ਐਡਵਾਈਜ਼ਰਾਂ ਵਿੱਚ ਦਿੱਲੀ ਤੋਂ ਅਰਬਿੰਦ ਮੋਦੀ ਚੀਫ ਐਡਵਾਈਜ਼ਰ ਵਿੱਤ ਮੰਤਰਾਲਾ, ਪੰਜਾਬ ਸਰਕਾਰ ਨਿਯੁਕਤ ਹੋਏ ਹਨ। ਇਸ ਤੋਂ ਇਲਾਵਾ ਸਿਬਾਸਟੀਨ ਜੇਮਸ ਸਾਬਕਾ ਪ੍ਰੋਫੈਸਰ ਆਫ ਪਬਲਿਕ ਪੋਲਿਸੀ Duke University ਨੂੰ ਐਡਵਾਈਜ਼ਰ ਵਿੱਤ ਮੰਤਰਾਲਾ, ਪੰਜਾਬ ਸਰਕਾਰ ਨਿਯੁਕਤ ਕੀਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।