ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਫੌਜਦਾਰੀ ਕਾਨੂੰਨ ਸੋਧਾਂ ਰੱਦ ਕਰਵਾਉਣ ਲਈ ਤਿੱਖੇ ਸੰਘਰਸ਼ ਸਮੇਂ ਦੀ ਮੁੱਖ ਲੋੜ। ਐਡਵੋਕੇਟ ਹਰਪ੍ਰੀਤ ਸਿੰਘ ਜੀਰਖ

ਜਨਤਕ ਜਥੇਬੰਦੀਆਂ ਵੱਲੋਂ ਕਨਵੈਨਸ਼ਨ ਕਰਕੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗੁਰਦਾਸਪੁਰ,7, ਸਤੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ): ਕਾਮਰੇਡ ਰਾਮ ਸਿੰਘ ਦੱਤ ਯਾਦਗਾਰ ਹਾਲ ਗੁਰਦਾਸਪੁਰ ਵਿਖੇ ਪੁਰਾਣੇ ਬਸਤੀਵਾਦੀ ਕਾਨੂੰਨਾਂ ਨੂੰ ਬਦਲਣ ਦੇ ਨਾਮ ਹੇਠ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਫੌਜਦਾਰੀ ਕਾਨੂੰਨਾਂ ਦਾ ਆਮ ਜਨਤਾ ਅਤੇ ਜਨਤਕ ਜਮਹੂਰੀ ਕਾਰਕੁੰਨਾਂ ਤੇ ਪੈਣ ਵਾਲੇ ਪ੍ਰਭਾਵ ਨੂੰ ਸਮਝਣ ਲਈ ਜਮਹੂਰੀ […]

Continue Reading

ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ

ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ ਚੰਡੀਗੜ੍ਹ, 7 ਸਤੰਬਰ ,ਬੋਲੇ ਪੰਜਾਬ ਬਿਊਰੋ : ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼, ਐਸ.ਏ.ਐਸ.ਨਗਰ (ਮੋਹਾਲੀ) ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੀ ਸੂਚੀ ਵਿੱਚ ਅੱਜ ਇੱਕ ਹੋਰ ਨਾਮ ਦਰਜ ਹੋ ਗਿਆ ਹੈ। ਇਸ ਸੰਸਥਾ ਦੀ ਸਾਬਕਾ ਕੈਡਿਟ ਪੱਲਵੀ ਰਾਜਪੂਤ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ […]

Continue Reading

ਡੀ ਬੀ ਏ ਕਾਲਜ ਅਤੇ ਹਸਪਤਾਲ ਨੇ ਕੌਮੀ ਪੋਸ਼ਣ ਹਫਤੇ ‘ਤੇ ਸੈਮੀਨਾਰ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਡੀ ਬੀ ਏ ਕਾਲਜ ਅਤੇ ਹਸਪਤਾਲ ਨੇ ਕੌਮੀ ਪੋਸ਼ਣ ਹਫਤੇ ‘ਤੇ ਸੈਮੀਨਾਰ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਮੰਡੀ ਗੋਬਿੰਦਗੜ੍ਹ, 7 ਸਤੰਬਰ,ਬੋਲੇ ਪੰਜਾਬ ਬਿਊਰੋ: ਕੌਮੀ ਪੋਸ਼ਣ ਸਪਤਾਹ ਦੇ ਮੌਕੇ ‘ਤੇ ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਮੰਡੀ ਗੋਬਿੰਦਗੜ੍ਹ ਵਿਖੇ ਪ੍ਰਸੂਤੀ ਤੰਤਰ ਏਵਮ ਸਤਰੀ ਰੋਗ ਵਿਭਾਗ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਭਾਸ਼ਣ ਡਾ. ਮਧੂ […]

Continue Reading

ਪੰਜਾਬ ਵਿਚ ਸਵਾਰੀਆਂ ਨਾਲ ਭਰੀ ਬੱਸ ਪਲਟੀ ਇਕ ਦੀ ਮੌਤ ਕਈ ਜ਼ਖਮੀ

ਪੰਜਾਬ ਵਿਚ ਸਵਾਰੀਆਂ ਨਾਲ ਭਰੀ ਬੱਸ ਪਲਟੀ ਇਕ ਦੀ ਮੌਤ ਕਈ ਜ਼ਖਮੀ ਪਠਾਨਕੋਟ 7 ਸਤੰਬਰ ,ਬੋਲੇ ਪੰਜਾਬ ਬਿਊਰੋ : ਪਠਾਨਕੋਟ ਚੰਬਾ ਨੈਸ਼ਨਲ ਹਾਈਵੇਅ ‘ਤੇ ਭਿਆਨਕ  ਸੜਕ ਹਾਦਸਾ ਵਾਪਰ ਗਿਆ। ਇੱਥੇ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਇਸ ਦਰਦਨਾਕ ਹਾਦਸੇ ਵਿਚ ਇਕ ਸਵਾਰੀ ਦੀ ਮੌਤ ਹੋ ਗਈ, ਜਦਕਿ ਬਾਕੀ ਸਵਾਰੀਆਂ ਜ਼ਖ਼ਮੀ ਹੋ ਗਈਆਂ। ਦੱਸ ਦੇਈਏ ਕਿ ਬੀਤੀ ਰਾਤ […]

Continue Reading

ਮਾਂ ਨਾਲ ਸੜਕ ਪਾਰ ਕਰਦੀ ਬੱਚੀ ਮੀਂਹ ਕਾਰਨ ਰੁੜ੍ਹ ਕੇ ਗਟਰ ‘ਚ ਗਈ ਜ਼ੀਰਕਪੁਰ ‘ਚ ਮਿਲੀ ਲਾਸ਼

ਮਾਂ ਨਾਲ ਸੜਕ ਪਾਰ ਕਰਦੀ ਬੱਚੀ ਮੀਂਹ ਕਾਰਨ ਰੁੜ੍ਹ ਕੇ ਗਟਰ ‘ਚ ਗਈ ਜ਼ੀਰਕਪੁਰ ‘ਚ ਮਿਲੀ ਲਾਸ਼ ਚੰਡੀਗੜ੍ਹ 7 ਸਤੰਬਰ ,ਬੋਲੇ ਪੰਜਾਬ ਬਿਊਰੋ : ਹਰਿਆਣਾ ਦੇ ਪੰਚਕੂਲਾ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਭਾਰੀ ਮੀਂਹ ਪਿਆ। ਇਸ ਦੌਰਾਨ ਸੜਕਾਂ ਪਾਣੀ ਨਾਲ ਭਰ ਗਈਆਂ। ਚੰਡੀਗੜ੍ਹ ਦੇ ਸੈਕਟਰ 12ਏ ਵਿੱਚ ਇੱਕ 3 ਸਾਲ ਦੀ ਬੱਚੀ ਗਟਰ ਵਿੱਚ ਡਿੱਗ ਗਈ। […]

Continue Reading

ਲੁਧਿਆਣਾ ‘ਚ ਰੇਲਗੱਡੀ ਦੇ ਇੰਜਣ ਦੀ ਛੱਤ ਡਿੱਗੀ, ਵਾਲ-ਵਾਲ ਬਚੇ ਮੁਲਾਜ਼ਮ

ਲੁਧਿਆਣਾ ‘ਚ ਰੇਲਗੱਡੀ ਦੇ ਇੰਜਣ ਦੀ ਛੱਤ ਡਿੱਗੀ, ਵਾਲ-ਵਾਲ ਬਚੇ ਮੁਲਾਜ਼ਮ ਲੁਧਿਆਣਾ, 7 ਸਤੰਬਰ,ਬੋਲੇ ਪੰਜਾਬ ਬਿਊਰੋ : ਇਲੈਕਟ੍ਰਾਨਿਕ ਲੋਕੋ ਸ਼ੈੱਡ ‘ਚ ਕਰੇਨ ਸਲਿੱਪ ਹੋਣ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਬਿਜਲੀ ਦੇ ਇੰਜਣ ਦੀ ਛੱਤ ਡਿੱਗ ਗਈ ਪਰ ਉਥੇ ਕੰਮ ਕਰ ਰਹੇ ਮੁਲਾਜ਼ਮ ਵਾਲ-ਵਾਲ ਬਚ ਗਏ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਛੱਤ ਡਿੱਗਣ ਕਾਰਨ ਸ਼ੈੱਡ […]

Continue Reading

ਬੀਐਸਐਫ ਵੱਲੋਂ 11 ਕਿਲੋ ਨਸ਼ਾ ਬਰਾਮਦ

ਬੀਐਸਐਫ ਵੱਲੋਂ 11 ਕਿਲੋ ਨਸ਼ਾ ਬਰਾਮਦ ਗਾਂਧੀਨਗਰ, 7 ਸਤੰਬਰ,ਬੋਲੇ ਪੰਜਾਬ ਬਿਊਰੋ : ਸੀਮਾ ਸੁਰੱਖਿਆ ਬਲ ਨੇ ਭੁਜ ਵਿੱਚ ਜਾਖਾਊ ਤੱਟ ਨੇੜੇ ਇੱਕ ਦੂਰ-ਦੁਰਾਡੇ ਟਾਪੂ ਤੋਂ ਸ਼ੱਕੀ ਨਸ਼ੀਲੇ ਪਦਾਰਥਾਂ ਦੇ 11 ਪੈਕੇਟ ਜ਼ਬਤ ਕੀਤੇ, ਜਿਨ੍ਹਾਂ ਦਾ ਵਜ਼ਨ ਲਗਭਗ 11 ਕਿਲੋ ਹੈ।ਦੱਸਣਯੋਗ ਹੈ ਕਿ ਜੂਨ 2024 ਤੋਂ ਲੈ ਕੇ ਹੁਣ ਤੱਕ ਬੀਐਸਐਫ ਨੇ ਜਖਾਊ ਤੱਟ ਤੋਂ ਦੂਰ […]

Continue Reading

ਭਾਰਤ ਸਰਕਾਰ ਵੱਲੋਂ 14 ਪਾਕਿਸਤਾਨੀ ਕੈਦੀ ਰਿਹਾਅ

ਭਾਰਤ ਸਰਕਾਰ ਵੱਲੋਂ 14 ਪਾਕਿਸਤਾਨੀ ਕੈਦੀ ਰਿਹਾਅ ਅਟਾਰੀ, 7 ਸਤੰਬਰ,ਬੋਲੇ ਪੰਜਾਬ ਬਿਊਰੋ : ਭਾਰਤ ਸਰਕਾਰ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 14 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਵਿੱਚ ਪੰਜ ਮਛੇਰੇ ਅਤੇ ਚਾਰ ਕੈਦੀ ਸ਼ਾਮਲ ਹਨ, ਜਿਨ੍ਹਾਂ ਨੂੰ 15 ਸਾਲ ਪਹਿਲਾਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ […]

Continue Reading

ਜਹਾਜ਼ ‘ਚ ਖਰਾਬੀ ਕਾਰਨ ਸੱਤ ਯਾਤਰੀ ਜ਼ਖਮੀ

ਜਹਾਜ਼ ‘ਚ ਖਰਾਬੀ ਕਾਰਨ ਸੱਤ ਯਾਤਰੀ ਜ਼ਖਮੀ ਸਿੰਗਾਪੁਰ, 7 ਸਤੰਬਰ,ਬੋਲੇ ਪੰਜਾਬ ਬਿਊਰੋ ; ਸਿੰਗਾਪੁਰ ਤੋਂ ਚੀਨ ਜਾ ਰਹੇ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ‘ਚ ਖਰਾਬੀ ਕਾਰਨ ਸੱਤ ਯਾਤਰੀ ਜ਼ਖਮੀ ਹੋ ਗਏ। ਜਿਸ ਜਹਾਜ਼ ‘ਚ ਖਰਾਬੀ ਆਈ ਉਸ ​​ਏਅਰਲਾਈਨ ਕੰਪਨੀ ਦਾ ਨਾਂ ਸਕੂਟ ਹੈ। ਰਿਪੋਰਟਾਂ ਮੁਤਾਬਕ ਗੁਆਂਗਜ਼ੂ ‘ਚ ਸੁਰੱਖਿਅਤ ਲੈਂਡਿੰਗ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਹਸਪਤਾਲ ‘ਚ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 639

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ 07-09-2024 ,ਅੰਗ 639 Amrit Vele da Hukamnama Sri Darbar Sahib, Amritsar,Ang 639, 07-09-2024 ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥ ਕਿਨਿ ਕਹੀਐ ਕਿਉ ਦੇਖੀਐ ਭਾਈ […]

Continue Reading