ਸਰਹੰਦ ਨਹਿਰ ‘ਚ ਨਹਾਉਂਦਿਆਂ 4 ਬੱਚੇ ਪਾਣੀ ‘ਚ ਰੁੜ੍ਹੇ,

ਚੰਡੀਗੜ੍ਹ ਪੰਜਾਬ

ਇੱਕ ਡੁੱਬਿਆ ਤਿੰਨ ਬਚਾਏ

ਬਠਿੰਡਾ, 26 ਸਤੰਬਰ, ਬੋਲੇ ਪੰਜਾਬ ਬਿਊਰੋ

ਬਠਿੰਡਾ ਵਿਖੇ ਅੱਜ ਸਰਹੰਦ ਨਹਿਰ ਵਿੱਚ ਨਹਾਉਂਦਿਆਂ ਬੱਚਿਆਂ ਨਾਲ ਹਾਦਸਾ ਵਾਪਰ ਗਿਆ।ਇਸ ਦੌਰਾਨ ਨਹਾਉਂਦੇ ਸਮੇਂ ਤੇਜ਼ ਵਹਾਅ ਵਿੱਚ 4 ਬੱਚੇ ਪਾਣੀ ‘ਚ ਰੁੜ ਗਏ।ਇਨ੍ਹਾਂ ਬੱਚਿਆਂ ਵਿਚੋਂ ਤਿੰਨ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਤੇ ਇਕ ਬੱਚਾ ਪਾਣੀ ‘ਚ ਡੁੱਬ ਗਿਆ।ਮਿਲੀ ਜਾਣਕਾਰੀ ਮੁਤਾਬਕ ਬੱਚੇ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ। NDRF ਦੀਆਂ ਟੀਮਾਂ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।