ਹਾਈਕੋਰਟ ਦਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ‘ਚ ਵੱਡਾ ਫੈਸਲਾ

ਚੰਡੀਗੜ੍ਹ ਪੰਜਾਬ

ਪੇ ਰੀਵੀਜ਼ਨ ਦਾ ਏਰੀਅਰ ਵਿਆਜ਼ ਸਮੇਤ ਤਿੰਨ ਹਫਤਿਆਂ ‘ਚ ਦੇਣ ਲਈ ਕਿਹਾ

ਚੰਡੀਗੜ੍ਹ,  12 ਸਤੰਬਰ, ਬੋਲੇ ਪੰਜਾਬ ਬਿਊਰੋ :

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਪੇਅ ਰੀਵੀਜ਼ਨ ਦਾ ਏਰੀਅਰ 18 ਫੀਸਦੀ ਵਿਆਜ਼ ਸਮੇਤ ਤਿੰਨ ਹਫਤਿਆਂ ਵਿੱਚ ਦੇਣ ਦਾ ਹੁਕਮ ਦਿੰਤਾ ਗਿਆ ਹੈ। ਇਹ ਹੁਕਮ 9 ਸਤੰਬਰ 2024 ਨੂੰ ਸੁਣਾਏ ਗਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।