ਭੂਚਾਲ ਨਾਲ ਹਿੱਲੇ ਪੰਜਾਬ ,ਹਰਿਆਣਾ ਦਿੱਲੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਭੂਚਾਲ ਨਾਲ ਹਿੱਲੇ ਪੰਜਾਬ ,ਹਰਿਆਣਾ ਦਿੱਲੀ

ਨਵੀਂ ਦਿੱਲੀ 11 ਸਤੰਬਰ,ਬੋਲੇ ਪੰਜਾਬ ਬਿੳਰੋ:

ਪੰਜਾਬ ਸਮੇਤ ਅੱਜ ਕਈ ਸੂਬਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ, ਹਰਿਆਣਾ, ਦਿੱਲੀ ਐਨਸੀਆਰ ਵਿੱਚ ਭੂਚਾਲ ਦੇ ਝਟਕੇ ਲੱਗੇ ਹਨ। ਭੂਚਾਲ ਦਾ ਮੁੱਖ ਕੇਂਦਰ ਪਾਕਿਸਤਾਨ ਦੱਸਿਆ ਜਾ ਰਿਹਾ ਹੈ ਜਿਸਦੀ ਤੀਬਰਤਾ: 5.8 ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *