ਬੀਐਸਐਫ ਵੱਲੋਂ 11 ਕਿਲੋ ਨਸ਼ਾ ਬਰਾਮਦ

ਚੰਡੀਗੜ੍ਹ ਨੈਸ਼ਨਲ ਪੰਜਾਬ

ਬੀਐਸਐਫ ਵੱਲੋਂ 11 ਕਿਲੋ ਨਸ਼ਾ ਬਰਾਮਦ


ਗਾਂਧੀਨਗਰ, 7 ਸਤੰਬਰ,ਬੋਲੇ ਪੰਜਾਬ ਬਿਊਰੋ :


ਸੀਮਾ ਸੁਰੱਖਿਆ ਬਲ ਨੇ ਭੁਜ ਵਿੱਚ ਜਾਖਾਊ ਤੱਟ ਨੇੜੇ ਇੱਕ ਦੂਰ-ਦੁਰਾਡੇ ਟਾਪੂ ਤੋਂ ਸ਼ੱਕੀ ਨਸ਼ੀਲੇ ਪਦਾਰਥਾਂ ਦੇ 11 ਪੈਕੇਟ ਜ਼ਬਤ ਕੀਤੇ, ਜਿਨ੍ਹਾਂ ਦਾ ਵਜ਼ਨ ਲਗਭਗ 11 ਕਿਲੋ ਹੈ।
ਦੱਸਣਯੋਗ ਹੈ ਕਿ ਜੂਨ 2024 ਤੋਂ ਲੈ ਕੇ ਹੁਣ ਤੱਕ ਬੀਐਸਐਫ ਨੇ ਜਖਾਊ ਤੱਟ ਤੋਂ ਦੂਰ ਦੁਰਾਡੇ ਟਾਪੂਆਂ ਤੋਂ ਕੁੱਲ 261 ਸ਼ੱਕੀ ਨਸ਼ੀਲੇ ਪਦਾਰਥਾਂ ਦੇ ਪੈਕਟ ਬਰਾਮਦ ਕੀਤੇ ਹਨ।
ਬੀਐਸਐਫ ਨੇ ਭੁਜ ਵਿੱਚ ਜਖਾਊ ਤੱਟ ਤੋਂ ਦੂਰ ਵੱਖ-ਵੱਖ ਟਾਪੂਆਂ ਅਤੇ ਨਦੀਆਂ ਦੇ ਪਾਰ ਆਪਣਾ ਤਲਾਸੀ ਅਭਿਆਨ ਜਾਰੀ ਰੱਖਿਆ ਹੋਇਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।