ਪੰਜਾਬੀ ਗਾਇਕ ਦੇ ਚਲਦੇ ਪ੍ਰੋਗਰਾਮ ’ਚ ਮਾਰੀ ਜੁੱਤੀ

ਚੰਡੀਗੜ੍ਹ ਪੰਜਾਬ

ਪੰਜਾਬੀ ਗਾਇਕ ਦੇ ਚਲਦੇ ਪ੍ਰੋਗਰਾਮ ’ਚ ਮਾਰੀ ਜੁੱਤੀ

ਚੰਡੀਗੜ੍ਹ, 7 ਸਤੰਬਰ, ਬੋਲੇ ਪੰਜਾਬ ਬਿਊਰੋ :

ਲੰਡਨ ਵਿੱਚ ਇਕ ਪ੍ਰੋਗਰਾਮ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਦੇ ਜੁੱਤੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਕਿਸੇ ਨੇ ਉਸ ਵੱਲ ਜੁੱਤਾ ਸੁੱਟ ਦਿੱਤਾ। ਗੁੱਸੇ ਵਿੱਚ ਕਰਨ ਔਜਲਾ ਨੇ ਸਟੇਜ ਤੋਂ ਹੀ ਗਾਲੀ ਗਲੋਚ ਕਰਨ ਦੀ ਖ਼ਬਰ ਵੀ ਹੈ। ਪੰਜਾਬੀ ਗਾਇਕ ਨੇ ਜੁੱਤਾ ਸੁੱਟਣ ਵਾਲੇ ਨੂੰ ਸਟੇਜ ਉਤੇ ਸੁੱਟਣ ਦੀ ਚੁਣੌਤੀ ਵੀ ਦਿੱਤੀ।ਆਖੀਰ ਵਿੱਚ ਉਨ੍ਹਾਂ ਨੌਜਵਾਨਾ ਨੂੰ ਅਜਿਹਾ ਨਾ ਕਰਨ ਅਤੇ ਸਨਮਾਨ ਦੇਣ ਦੀ ਅਪੀਲ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।