ਡੇਰਾ ਬਿਆਸ ਦੇ ਨਵਾਂ ਉੱਤਰਾਧਿਕਾਰੀ ਦਾ ਐਲਾਨ

ਚੰਡੀਗੜ੍ਹ ਪੰਜਾਬ

ਡੇਰਾ ਬਿਆਸ ਦੇ ਨਵਾਂ ਉੱਤਰਾਧਿਕਾਰੀ ਦਾ ਐਲਾਨ

ਚੰਡੀਗੜ੍ਹ 2 ਸਤੰਬਰ,ਬੋਲੇ ਪੰਜਾਬ ਬਿਊਰੋ :

ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਨਵਾਂ ਉੱਤਰਾਧਿਕਾਰੀ ਦਾ ਐਲਾਨਿਆ ਹੈ।

Leave a Reply

Your email address will not be published. Required fields are marked *