ਗਮਾਡਾ ਵੱਲੋਂ ਮੋਹਾਲੀ 49 ਸਾਈਟਾਂ ਦੀ ਹੋਵੇਗੀ ਨਿਲਾਮੀ

ਚੰਡੀਗੜ੍ਹ ਪੰਜਾਬ

 ਹੋਵੇਗੀ ਕਰੋੜਾਂ ਦੀ ਕਮਾਈ

ਮੋਹਾਲੀ 2 ਸਤੰਬਰ,ਬੋਲੇ ਪੰਜਾਬ ਬਿਊਰੋ :

ਗਰੇਟਰ ਮੁਹਾਲੀ ਵਿਕਾਸ ਅਥਾਰਟੀ (ਗਮਾਡਾ) ਨੇ ਮੁਹਾਲੀ ਵਿੱਚ ਵੱਖ-ਵੱਖ ਜਾਇਦਾਦਾਂ ਨੂੰ ਈ-ਨਿਲਾਮੀ ਰਾਹੀਂ ਵੇਚਣ ਦੀ ਤਿਆਰੀ ਕੀਤੀ ਹੋਈ ਹੈ। ਮੋਹਾਲੀ ਸ਼ਹਿਰ ਦੀਆਂ 49 ਥਾਵਾਂ ਦੀ ਨਿਲਾਮੀ ਕੀਤੀ ਜਾਵੇਗੀ। ਇਨ੍ਹਾਂ ਥਾਵਾਂ ਦੀ ਨਿਲਾਮੀ ਤੋਂ ਗਮਾਡਾ ਨੂੰ 2048.51 ਕਰੋੜ ਰੁਪਏ ਦੀ ਆਮਦਨ ਹੋਵੇਗੀ। ਇਹ ਨਿਲਾਮੀ 6 ਸਤੰਬਰ ਤੋਂ 16 ਸਤੰਬਰ ਤੱਕ ਚੱਲੇਗੀ। ਗਮਾਡਾ ਨੇ ਐਸਸੀਓ, ਬੂਥ, ਸਕੂਲ ਸਾਈਟ, ਗਰੁੱਪ ਹਾਊਸਿੰਗ ਅਤੇ ਵਪਾਰਕ ਸਾਈਟਾਂ ਨੂੰ ਈ-ਨਿਲਾਮੀ ਵਿੱਚ ਰੱਖਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।