56 ਸੈਕਟਰ ‘ਚ ਘਰ ਤੇ ਫਾਈਰਿੰਗ ਕਰਕੇ ਕੀਤੀ ਭੰਨਤੋੜ

ਚੰਡੀਗੜ੍ਹ ਪੰਜਾਬ

56 ਸੈਕਟਰ ‘ਚ ਘਰ ਤੇ ਫਾਈਰਿੰਗ ਕਰਕੇ ਕੀਤੀ ਭੰਨਤੋੜ

ਚੰਡੀਗੜ੍ਹ, 1 ਸਤੰਬਰ ,ਬੋਲੇ ਪੰਜਾਬ ਬਿਊਰੋ :

ਚੰਡੀਗੜ੍ਹ ਦੇ 56 ਸੈਕਟਰ ਵਿਚ ਕੁੱਝ ਲੋਕਾਂ ਦੇ ਵੱਲੋਂ ਪਹਿਲਾਂ ਘਰ ਤੇ ਫ਼ਾਈਰਿੰਗ ਕੀਤੀ ਗਈ, ਉਹਦੇ ਬਾਅਦ ਘਰ ਦੀ ਭੰਨਤੋੜ ਕੀਤੀ ਗਈ। ਹਾਲਾਂਕਿ ਪੁਲਿਸ ਦੇ ਵਲੋਂ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ, ਜਿਸ ਵਿਅਕਤੀ ਦੇ ਘਰ ਤੇ ਹਮਲਾ ਕੀਤਾ ਗਿਆ ਹੈ, ਉਹ ਸੈਕਟਰ 14 ਵਿਚ ਸਟਾਲ ਲਗਾਉਂਦਾ ਹੈ। 

Leave a Reply

Your email address will not be published. Required fields are marked *