ਫਾਲਕਨ ਵਿਊ ਵਿਖੇ ਮਹਿਲਾ ਕੌਂਸਲਰਾਂ ਨੇ ਪਾਇਆ ਗਿੱਧਾ

ਸਾਵਨ ਦੇ ਮਹੀਨੇ ਦੀਆਂ ਤੀਆਂ ਔਰਤਾਂ ਵਿੱਚ ਭਰਦੀਆਂ ਹਨ ਨਵਾਂ ਜੋਸ਼ – ਜਸਵੰਤ ਕੌਰ ਮੋਹਾਲੀ 12 ਅਗਸਤ ,ਬੋਲੇ ਪੰਜਾਬ ਬਿਊਰੋ : ਸਾਵਨ ਦੇ ਮਹੀਨੇ ਦੀਆਂ ਤੀਆਂ ਔਰਤਾਂ ਵਿੱਚ ਇੱਕ ਨਵਾਂ ਜੋਸ਼ ਭਰਦੀਆਂ ਹਨ । ਲਗਾਤਾਰ ਇੱਕ ਮਹੀਨਾ ਤੀਆਂ ਮਨਾ ਕੇ ਔਰਤਾਂ ਆਪਣੇ ਆਪ ਨੂੰ ਮੁੜ ਤੋਂ ਊਰਜਾ ਦੇ ਨਾਲ ਭਰਪੂਰ ਕਰ ਲੈਂਦੀਆਂ ਹਨ । ਇਹਨਾਂ […]

Continue Reading

ਅਦਾਲਤ ਨੇ 200 ਕਰੋੜ ਦੇ ਨਸ਼ਾ ਮਾਮਲੇ ‘ਚ ਰਾਜਾ ਕੰਦੋਲਾ ਤੇ ਉਸ ਦੀ ਪਤਨੀ ਨੂੰ ਸਜ਼ਾ ਸੁਣਾਈ

ਅਦਾਲਤ ਨੇ 200 ਕਰੋੜ ਦੇ ਨਸ਼ਾ ਮਾਮਲੇ ‘ਚ ਰਾਜਾ ਕੰਦੋਲਾ ਤੇ ਉਸ ਦੀ ਪਤਨੀ ਨੂੰ ਸਜ਼ਾ ਸੁਣਾਈ ਜਲੰਧਰ, 13 ਅਗਸਤ,ਬੋਲੇ ਪੰਜਾਬ ਬਿਊਰੋ: ਪੰਜਾਬ ‘ਚ ਫੜੇ ਗਏ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾ ਰਾਜਾ ਕੰਦੋਲਾ ਦੇ ਮਾਮਲੇ ‘ਚ ਮੰਗਲਵਾਰ ਨੂੰ ਅਦਾਲਤ ‘ਚ ਸੁਣਵਾਈ ਹੋਈ। ਰਾਜਾ ਕੰਦੋਲਾ ਅਤੇ ਉਸ ਦੀ ਪਤਨੀ ਨੂੰ ਪੰਜਾਬ ਪੁਲਿਸ ਨੇ 200 ਕਰੋੜ ਦੇ […]

Continue Reading

ਮਾਂ ਦੀ ਪੈਨਸ਼ਨ ਲੈਣ ਲਈ ਲੰਮੇ ਸਮੇਂ ਤੋਂ ਨਿਗਮ ਦੇ ਗੇੜੇ ਮਾਰ ਰਹੀ ਔਰਤ ਬੱਚੀ ਸਮੇਤ ਲਿਫਟ ‘ਚ ਫਸੀ

ਮਾਂ ਦੀ ਪੈਨਸ਼ਨ ਲੈਣ ਲਈ ਲੰਮੇ ਸਮੇਂ ਤੋਂ ਨਿਗਮ ਦੇ ਗੇੜੇ ਮਾਰ ਰਹੀ ਔਰਤ ਬੱਚੀ ਸਮੇਤ ਲਿਫਟ ‘ਚ ਫਸੀ ਜਲੰਧਰ, 13 ਅਗਸਤ,ਬੋਲੇ ਪੰਜਾਬ ਬਿਊਰੋ : ਜਲੰਧਰ ਨਗਰ ਨਿਗਮ ਦਫਤਰ ਦੀ ਲਿਫਟ ਇਕ ਔਰਤ ਤੇ ਉਸ ਦੀ ਚਾਰ ਸਾਲ ਦੀ ਬੱਚੀ ਲਈ ਮੁਸੀਬਤ ਬਣ ਗਈ। ਕਿਉਂਕਿ ਔਰਤ ਕਾਫੀ ਦੇਰ ਤੱਕ ਆਪਣੀ ਬੇਟੀ ਨਾਲ ਲਿਫਟ ‘ਚ ਫਸੀ […]

Continue Reading

ਬੀਕੇਯੂ ਉਗਰਾਹਾਂ ਵੱਲੋਂ 15 ਅਗਸਤ ਨੂੰ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਨਤਕ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ‘ਚ ਸ਼ਾਮਲ ਹੋਣ ਦਾ ਫੈਸਲਾ

ਕਾਲ਼ੇ ਕਾਨੂੰਨਾਂ ਸਮੇਤ ਸਾਮਰਾਜੀ ਮੁਲਕਾਂ ਨਾਲ ਕੀਤੀਆਂ ਦੇਸ਼-ਧ੍ਰੋਹੀ ਸੰਧੀਆਂ ਖਿਲਾਫ਼ ਹੋਣਗੇ ਰੋਸ ਪ੍ਰਦਰਸ਼ਨ  ਚੰਡੀਗੜ੍ਹ, 13 ਅਗਸਤ, ਬੋਲੇ ਪੰਜਾਬ ਬਿਊਰੋ : ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਪੰਜਾਬ ਦੀਆਂ ਡੇਢ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਦੇ ਸਾਂਝੇ ਫੈਸਲੇ ਅਨੁਸਾਰ 15 ਅਗਸਤ ਨੂੰ ਜਦੋਂ ਦੇਸ਼ ਭਰ ਅੰਦਰ ਸਰਕਾਰਾਂ ਵੱਲੋਂ ਆਜ਼ਾਦੀ ਤੇ ਜਮਹੂਰੀਅਤ ਦੇ ਖੋਖਲੇ ਦਾਅਵਿਆਂ ਨਾਲ ਖੁਸ਼ੀਆਂ ਮਨਾਈਆਂ […]

Continue Reading

20 ਅਫਗਾਨ ਸਿੱਖਾਂ ਨੂੰ CAA ਤਹਿਤ ਮਿਲੀ ਭਾਰਤੀ ਨਾਗਰਿਕਤਾ

20 ਅਫਗਾਨ ਸਿੱਖਾਂ ਨੂੰ CAA ਤਹਿਤ ਮਿਲੀ ਭਾਰਤੀ ਨਾਗਰਿਕਤਾ ਅੰਮ੍ਰਿਤਸਰ, 13 ਅਗਸਤ, ਬੋਲੇ ਪੰਜਾਬ ਬਿਊਰੋ : ਭਾਰਤ ਵਿੱਚ ਦਾਖਲ ਹੋਏ 400 ਅਫਗਾਨ ਸਿੱਖਾਂ ਵਿੱਚੋਂ 20 ਨੂੰ ਨਾਗਰਿਕਤਾ ਸੋਧ ਕਾਨੂੰਨ (CAA) ਤਹਿਤ ਭਾਰਤੀ ਨਾਗਰਿਕਤਾ ਮਿਲੀ ਹੈ। ਇਨ੍ਹਾਂ ਵਿੱਚੋਂ ਬਹੁਤੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਵਸੇ ਹੋਏ ਹਨ। ਜਦੋਂ ਕਿ 380 ਦੇ ਕਰੀਬ ਕੇਸ ਅਜੇ ਵੀ ਕੇਂਦਰ […]

Continue Reading

ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ, ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ ਅਤੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਧਰਨਿਆਂ ਦਾ ਐਲਾਨ

ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ, ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ ਅਤੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਧਰਨਿਆਂ ਦਾ ਐਲਾਨ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਲਈ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਨੂੰ ਦਿੱਤੇ ਜਾਣਗੇ ਮੰਗ ਪੱਤਰ ਸੰਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਕੀਤੇ ਫੈਸਲੇ ਸੰਘਰਸ਼ ਦੀ ਸ਼ੁਰੂਆਤ ਵਜੋਂ ਮੁੱਖ […]

Continue Reading

ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ’ਚ ਤੈਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ

ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ’ਚ ਤੈਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਚੰਡੀਗੜ੍ਹ, 13 ਅਗਸਤ, ਬੋਲੇ ਪੰਜਾਬ ਬਿਊਰੋ : ਪੰਜਾਬ ਸਰਕਾਰ ਵਿਭਾਗ ਪੰਜਾਬ ਵੱਲੋਂ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ’ਚ ਤੈਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।

Continue Reading

ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਕਤਲ ਮਾਮਲੇ ਦੀ ਸੀਬੀਆਈ ਕਰੇਗੀ ਜਾਂਚ, ਤੁਰੰਤ ਸੌਂਪਣੇ ਪੈਣਗੇ ਸਾਰੇ ਦਸਤਾਵੇਜ਼, ਹਾਈਕੋਰਟ ਦਾ ਵੱਡਾ ਹੁਕਮ

ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਕਤਲ ਮਾਮਲੇ ਦੀ ਸੀਬੀਆਈ ਕਰੇਗੀ ਜਾਂਚ, ਤੁਰੰਤ ਸੌਂਪਣੇ ਪੈਣਗੇ ਸਾਰੇ ਦਸਤਾਵੇਜ਼, ਹਾਈਕੋਰਟ ਦਾ ਵੱਡਾ ਹੁਕਮ ਕੋਲਕਾਤਾ, 13 ਅਗਸਤ,ਬੋਲੇ ਪੰਜਾਬ ਬਿਊਰੋ : ਆਰਜੀਕਰ ਮੈਡੀਕਲ ਕਾਲਜ ਦੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਕਲਕੱਤਾ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸੀਬੀਆਈ ਨੂੰ ਮਾਮਲੇ ਦੀ […]

Continue Reading

ਟੀ.ਡੀ.ਆਈ ਬਿਲਡਰ ਨਾਲ ਮਿਲ ਕੇ ਪੁੱਡਾ ਦੇ ਅਫਸਰਾਂ ਵੱਲੋਂ ਕੀਤੀਆਂ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਦੀ ਮੰਗ: ਰੈਜੀਡੈਂਸ ਵੈਲਫੇਅਰ ਸੋਸਾਇਟੀ

ਟੀ.ਡੀ.ਆਈ ਬਿਲਡਰ ਨਾਲ ਮਿਲ ਕੇ ਪੁੱਡਾ ਦੇ ਅਫਸਰਾਂ ਵੱਲੋਂ ਕੀਤੀਆਂ ਬੇਨਿਯਮੀਆਂ ਦੀ ਹੋਵੇ ਉੱਚ ਪੱਧਰੀ ਜਾਂਚ –ਰੈਜੀਡੈਂਸ ਵੈਲਫੇਅਰ ਸੋਸਾਇਟੀ ਜਾਂਚ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨੂੰ ਸੌਂਪਣ ਦੀ ਮੰਗ ਮੋਹਾਲੀ 13 ਅਗਸਤ ,ਬੋਲੇ ਪੰਜਾਬ ਬਿਊਰੋ:         ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਮੋਹਾਲੀ ਨੇ ਮੁੱਖ ਮੰਤਰੀ ਪੰਜਾਬ ਅਤੇ ਹਾਊਸਿੰਗ ਸੈਕਟਰੀ ਪੰਜਾਬ ਨੂੰ ਚਿੱਠੀਆਂ ਲਿਖ ਕੇ ਉੱਚ ਪੱਧਰੀ […]

Continue Reading

ਜ਼ਿਲ੍ਹੇ ’ਚ ਏਡਜ਼ ਜਾਗਰੂਕਤਾ ਅਤੇ ਜਾਂਚ ਮੁਹਿੰਮ ਸ਼ੁਰੂ

ਗੁਰੂ ਨਾਨਕ ਕਾਲੋਨੀ ਦੀਆਂ ਔਰਤਾਂ ਨੂੰ ਕੀਤਾ ਜਾਗਰੂਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਅਗਸਤ ,ਬੋਲੇ ਪੰਜਾਬ ਬਿਊਰੋ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਤੀਬਰ ਏਡਜ਼ ਜਾਗਰੂਕਤਾ ਅਤੇ ਜਾਂਚ ਮੁਹਿੰਮ ਤਹਿਤ ਸਥਾਨਕ ਗੁਰੂ ਨਾਨਕ ਕਾਲੋਨੀ ਵਿਖੇ ਔਰਤਾਂ ਨੂੰ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਹਸਪਤਾਲ ਮੋਹਾਲੀ ਵਿਚਲੇ ਸੰਪੂਰਨ ਸੁਰੱਖਿਆ ਕੇਂਦਰ ਦੇ ਮੈਨੇਜਰ ਪੂਨਮ ਸ਼ਰਮਾ […]

Continue Reading