ਕੰਗਣਾ ਦੀ ਫਿਲਮ ਐਮਰਜੈਂਸੀ ’ਤੇ ਪੰਜਾਬ ‘ਚ ਲਾ ਸਕਦੇ ਹਾਂ ਪਾਬੰਦੀ : ਮੀਤ ਹੇਅਰ

ਕੰਗਣਾ ਦੀ ਫਿਲਮ ਐਮਰਜੈਂਸੀ ’ਤੇ ਪੰਜਾਬ ‘ਚ ਲਾ ਸਕਦੇ ਹਾਂ ਪਾਬੰਦੀ : ਮੀਤ ਹੇਅਰ ਚੰਡੀਗੜ੍ਹ, 31 ਅਗਸਤ,ਬੋਲੇ ਪੰਜਾਬ ਬਿਊਰੋ : ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਫਿਲਮੀ ਅਦਾਕਾਰਾ ਕੰਗਣਾ ਰਣੌਤ ਦੀ ਫਿਲਮ ’ਐਮਰਜੰਸੀ’ ’ਤੇ ਪੰਜਾਬ ਵਿਚ ਪਾਬੰਦੀ ਲਗਾਈ ਜਾਵੇਗੀ। ਮੀਤ ਹੇਅਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਦੱਸਣਯੋਗ ਹੈ […]

Continue Reading

ਪਤੰਜਲੀ ਦੇ ਦਿਵਿਆ ਟੂਥਪੇਸਟ ‘ਚ ਨੌਨਵੈਜ ਹੋਣ ਦਾ ਦਾਅਵਾ, ਹਾਈਕੋਰਟ ਨੇ ਮੰਗਿਆ ਜਵਾਬ

ਪਤੰਜਲੀ ਦੇ ਦਿਵਿਆ ਟੂਥਪੇਸਟ ‘ਚ ਨੌਨਵੈਜ ਹੋਣ ਦਾ ਦਾਅਵਾ, ਹਾਈਕੋਰਟ ਨੇ ਮੰਗਿਆ ਜਵਾਬ ਨਵੀਂ ਦਿੱਲੀ, 31 ਅਗਸਤ,ਬੋਲੇ ਪੰਜਾਬ ਬਿਊਰੋ ; ਪਤੰਜਲੀ ਇੱਕ ਵਾਰ ਫਿਰ ਚਰਚਾ ਵਿੱਚ ਹੈ। ਦਿੱਲੀ ਹਾਈ ਕੋਰਟ ਨੇ ਪਤੰਜਲੀ ਦੇ ਦਿਵਿਆ ਟੂਥਪੇਸਟ ਨੂੰ ਸ਼ਾਕਾਹਾਰੀ ਬ੍ਰਾਂਡ ਦੇ ਤੌਰ ‘ਤੇ ਪੇਸ਼ ਕਰਨ ‘ਤੇ ਕਾਰਵਾਈ ਕਰਨ ਦੀ ਮੰਗ ਵਾਲੀ ਪਟੀਸ਼ਨ ‘ਤੇ ਕੇਂਦਰ ਤੋਂ ਜਵਾਬ ਮੰਗਿਆ […]

Continue Reading

ਦੇਸ਼ ਭਗਤ ਯੂਨੀਵਰਸਿਟੀ ਨੇ “ਸਿੱਖਣ ਦਾ ਭਵਿੱਖ: ਸਿੱਖਿਆ ਅਤੇ ਖੋਜ ਵਿੱਚ ਏਆਈ” ਬਾਰੇ ਜਾਣਕਾਰੀ ਭਰਪੂਰ ਵੈਬੀਨਾਰ ਦੀ ਕੀਤੀ ਮੇਜ਼ਬਾਨੀ

ਦੇਸ਼ ਭਗਤ ਯੂਨੀਵਰਸਿਟੀ ਨੇ “ਸਿੱਖਣ ਦਾ ਭਵਿੱਖ: ਸਿੱਖਿਆ ਅਤੇ ਖੋਜ ਵਿੱਚ ਏਆਈ” ਬਾਰੇ ਜਾਣਕਾਰੀ ਭਰਪੂਰ ਵੈਬੀਨਾਰ ਦੀ ਕੀਤੀ ਮੇਜ਼ਬਾਨੀ ਮੰਡੀ ਗੋਬਿੰਦਗੜ੍ਹ, 30 ਅਗਸਤ, 2024: ਦੇਸ਼ ਭਗਤ ਯੂਨੀਵਰਸਿਟੀ ਨੇ “ਸਿੱਖਣ ਦਾ ਭਵਿੱਖ: ਸਿੱਖਿਆ ਅਤੇ ਖੋਜ ਵਿੱਚ ਏਆਈ” ਸਿਰਲੇਖ ਹੇਠ ਇੱਕ ਗਿਆਨ ਭਰਪੂਰ ਵੈਬੀਨਾਰ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ, ਜਿਸ ਵਿੱਚ ਇੰਜੀਨੀਅਰਿੰਗ, ਟੈਕਨਾਲੋਜੀ ਅਤੇ ਕੰਪਿਊਟਿੰਗ ਫੈਕਲਟੀ ਦੇ ਵਿਦਿਆਰਥੀਆਂ […]

Continue Reading

ਕੇਦਾਰਨਾਥ ਧਾਮ ਨੇੜੇ ਹਾਦਸਾ ਵਾਪਰਿਆ, ਹੈਲੀਕਾਪਟਰ ਡਿੱਗਾ

ਕੇਦਾਰਨਾਥ ਧਾਮ ਨੇੜੇ ਹਾਦਸਾ ਵਾਪਰਿਆ, ਹੈਲੀਕਾਪਟਰ ਡਿੱਗਾ ਕੇਦਾਰਨਾਥ, 31 ਅਗਸਤ,ਬੋਲੇ ਪੰਜਾਬ ਬਿਊਰੋ : ਉੱਤਰਾਖੰਡ ਦੇ ਕੇਦਾਰਨਾਥ ਧਾਮ ਵਿਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਹੈਲੀਕਾਪਟਰ ਨੂੰ ਭਾਰਤੀ ਫੌਜ ਦੇ MI-17 ਹੈਲੀਕਾਪਟਰ ਦੁਆਰਾ ਏਅਰਲਿਫਟ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹੈਲੀਕਾਪਟਰ ਨੂੰ ਉਤਾਰਨ ਦੀ ਕੋਸ਼ਿਸ਼ ਦੌਰਾਨ ਇਹ ਹਾਦਸਾ ਵਾਪਰਿਆ ਅਤੇ ਇਹ ਪਹਾੜੀਆਂ […]

Continue Reading

ਸਰਕਾਰੀ ਕਾਲਜ ਵਿਖੇ ਮੈਗਾ ਰੋਜ਼ਗਾਰ ਮੇਲਾ ਕੀਤਾ ਗਿਆ ਆਯੋਜਿਤ

ਭਗਵੰਤ ਸਿੰਘ ਮਾਨ ਦੀ ਸਰਕਾਰ ਨੌਜਵਾਨ ਪੀੜੀ ਨੂੰ ਰੋਜ਼ਗਾਰ ਦੇਣ ਲਈ ਵਚਨਬੱਧ : ਸਰਬਜੀਤ ਸਿੰਘ ਸਮਾਣਾ ਮੋਹਾਲੀ 31 ਅਗਸਤ,ਬੋਲੇ ਪੰਜਾਬ ਬਿਊਰੋ : ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਅੱਜ ਮੈਗਾ ਰੋਜ਼ਗਾਰ ਮੇਲਾ ਕਾਲਜ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਹ ਮੇਲਾ ਜ਼ਿਲ੍ਹਾ ਰੋਜ਼ਗਾਰ ਬਿਊਰੋ ਅਤੇ ਪੰਜਾਬ ਸਕਿਲ […]

Continue Reading

ਦਿਹਾੜੀਦਾਰ ਕਾਮਿਆਂ ਦੀਆਂ ਛਾਂਟੀਆਂ ਵਿਰੁੱਧ ਜਥੇਬੰਦੀਆਂ ਨੇ ਦਿੱਤੀ ਚੇਤਾਵਨੀ

ਬੀਬੀਐਮਬੀ ਮੈਨੇਜਮੈਂਟ ਵਿਰੁੱਧ ਕੀਤਾ ਜਾਵੇਗਾ ਨੰਗਲ,30, ਅਗਸਤ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ): ਬੀ.ਬੀ. ਐਮ. ਬੀ ਵਰਕਰ ਯੂਨੀਅਨ ਤੇ ਬੀ.ਬੀ. ਐਮ. ਬੀ ਡੇਲੀਵੇਜ਼ ਯੂਨੀਅਨ ਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰਧਾਨ ਰਾਮ ਕੁਮਾਰ ਦਇਆਨੰਦ ਜ/ਸ ਪੂਨਮ ਸ਼ਰਮਾ ਮੁੱਖ ਇੰਜੀਨੀਅਰ ਦੇ ਤਾਨਾਸ਼ਾਹ ਰਵਈਏ ਦੇ […]

Continue Reading

ਡੀ ਟੀ ਐਫ ਵੱਲੋਂ 5 ਸਤੰਬਰ ਅਧਿਆਪਕ ਦਿਵਸ ਦੇ ਐਕਸ਼ਨ ਸਬੰਧੀ ਡੀ ਈ ਓ ਅਤੇ ਡੀ ਸੀ ਫ਼ਤਹਿਗੜ੍ਹ ਸਾਹਿਬ ਨੂੰ ਦਿੱਤਾ ਗਿਆ ਚੇਤਾਵਨੀ ਪੱਤਰ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 113 ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਮਰਜਿੰਗ ਤੇ ਰੋਕ ਲਗਾਉਣ ਦੀ ਕੀਤੀ ਮੰਗ ਫਤਿਹਗੜ੍ਹ ਸਾਹਿਬ,30 ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ ) ਡੈਮੋਕ੍ਰੈਟਿਕ ਟੀਚਰਜ਼ ਫਰੰਟ ਫ਼ਤਹਿਗੜ੍ਹ ਸਾਹਿਬ ਵੱਲੋਂ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਤੇ ਜ/ਸ ਜੋਸ਼ੀਲ ਤਿਵਾੜੀ ਦੀ ਅਗਵਾਈ ਜਿਲ੍ਹਾ ਸਿੱਖਿਆ ਅਫ਼ਸਰ (ਐ ਸਿ) ਸ਼੍ਰੀ ਸਮਸ਼ੇਰ ਸਿੰਘ ਅਤੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ […]

Continue Reading

2364 ਅਤੇ 5994 ਈਟੀਟੀ ਭਰਤੀਆਂ ਜਲਦ ਮੁਕੰਮਲ ਕੀਤੀਆਂ ਜਾਣ :- ਡੀ ਟੀ ਐਫ ਆਗੂ ਗਿਆਨ ਚੰਦ

2364 ਅਤੇ 5994 ਈਟੀਟੀ ਭਰਤੀਆਂ ਜਲਦ ਮੁਕੰਮਲ ਕੀਤੀਆਂ ਜਾਣ :- ਡੀ ਟੀ ਐਫ ਆਗੂ ਗਿਆਨ ਚੰਦ ਰੋਪੜ,31, ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)ਅਧਿਆਪਕਾਂ ਦੀ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਰੂਪਨਗਰ ਇਕਾਈ ਵੱਲੋਂ 2364 ਅਤੇ 5994 ਈ ਟੀ ਟੀ ਅਧਿਆਪਕਾਂ ਨੂੰ ਜਲਦੀ ਨਿਯੁਕਤੀ ਪੱਤਰ ਦੇ ਕੇ ਸੂਕਲਾ ਵਿੱਚ ਹਾਜਰ ਕਰਵਾਉਣ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਮ ਮੈਡਮ […]

Continue Reading

ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ

ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ ਲੁਧਿਆਣਾ,31, ਅਗਸਤ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਜਿਲਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂਮ ਡਿਪਟੀ ਕਮਿਸ਼ਨਰ ਲੁਧਿਆਣਾ ਰਾਂਹੀਂ ਮੰਗ ਪੱਤਰ ਦਿੱਤਾ ਗਿਆ । ਮੰਗ ਪੱਤਰ ਗੁਰਜਿੰਦਰ ਸਿੰਘ ਜਿਲੵਾ ਮਾਲ […]

Continue Reading

ਬੀਐਸਐਫ ਦੇ ਬਰਖਾਸਤ ਕਾਂਸਟੇਬਲ ਨੇ ਬੱਚੇ ਨੂੰ ਅਗਵਾ ਕਰਕੇ ਮੰਗੀ ਸੀ ਦੋ ਕਰੋੜ ਦੀ ਫਿਰੌਤੀ, ਪੰਜਾਬ ਪੁਲਿਸ ਨੇ ਕੀਤਾ ਬਰਾਮਦ

ਬੀਐਸਐਫ ਦੇ ਬਰਖਾਸਤ ਕਾਂਸਟੇਬਲ ਨੇ ਬੱਚੇ ਨੂੰ ਅਗਵਾ ਕਰਕੇ ਮੰਗੀ ਸੀ ਦੋ ਕਰੋੜ ਦੀ ਫਿਰੌਤੀ, ਪੰਜਾਬ ਪੁਲਿਸ ਨੇ ਕੀਤਾ ਬਰਾਮਦ ਪਠਾਨਕੋਟ, 31 ਅਗਸਤ,ਬੋਲੇ ਪੰਜਾਬ ਬਿਊਰੋ : ਪਠਾਨਕੋਟ ਸ਼ਹਿਰ ਦੇ ਸੈਲੀ ਰੋਡ ਸਥਿਤ ਸ਼ਾਹ ਕਾਲੋਨੀ ਤੋਂ ਸ਼ੁੱਕਰਵਾਰ ਦੁਪਹਿਰ ਇੱਕ ਕਾਰ ਵਿੱਚ ਦੋ ਵਿਅਕਤੀਆਂ ਵੱਲੋਂ ਇੱਕ ਬੱਚੇ ਨੂੰ ਅਗਵਾ ਕਰ ਲਿਆ ਗਿਆ। ਜਾਂਦੇ ਸਮੇਂ ਮੁਲਜ਼ਮਾਂ ਨੇ ਇੱਕ […]

Continue Reading