ਕਿਸਾਨ ਭਲਕੇ ਸ਼ੰਭੂ ਤੇ ਖਨੌਰੀ ਸਰਹੱਦਾਂ ਉੱਤੇ ਕਰਨਗੇ ਰੈਲੀਆਂ

ਚੰਡੀਗੜ੍ਹ ਪੰਜਾਬ

ਕਿਸਾਨ ਭਲਕੇ ਸ਼ੰਭੂ ਤੇ ਖਨੌਰੀ ਸਰਹੱਦਾਂ ਉੱਤੇ ਕਰਨਗੇ ਰੈਲੀਆਂ


ਰਾਜਪੁਰਾ, 29 ਅਗਸਤ,ਬੋਲੇ ਪੰਜਾਬ ਬਿਊਰੋ :


ਕਿਸਾਨ ਧਰਨੇ ਦੇ 200 ਦਿਨ ਪੂਰੇ ਹੋਣ ‘ਤੇ 31 ਅਗਸਤ ਨੂੰ ਸ਼ੰਭੂ ਤੇ ਖਨੌਰੀ ਸਰਹੱਦਾਂ ਉੱਤੇ ਵੱਡੇ ਇਕੱਠ ਕਰਨਗੇ।ਇਸ ਸੰਬੰਧੀ ਬਾਕਾਇਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਕਿਸਾਨਾਂ ਵੱਲੋਂ ਇਸ ਰੈਲੀ ਦੀਆਂ ਸ਼ੰਭੂ ਬਾਰਡਰ ’ਤੇ ਤਿਆਰੀਆਂ  ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 31 ਅਗਸਤ ਨੂੰ ਸ਼ੰਭੂ ਤੇ ਖਨੌਰੀ ਸਰਹੱਦਾਂ ’ਤੇ ਕਿਸਾਨ ਸੰਘਰਸ਼ ਦੇ ਦੋ ਸੌ ਦਿਨਾਂ ਦਾ ਲੇਖਾ ਜੋਖਾ ਕਰਨਗੇ।ਕਿਸਾਨਾਂ ਵਲੋਂ ਸਰਹੱਦਾਂ ‘ਤੇ ਰੈਲੀ ਦੀਆਂ ਤਿਆਰੀਆਂ ਵਰ੍ਹਦੇ ਮੀਂਹ ’ਚ ਵੀ ਬੇਰੋਕ ਜਾਰੀ ਰਹੀਆਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।