ਬਹੁਜਨ ਸਮਾਜ ਪਾਰਟੀ ਵੱਲੋਂ ਹਲਕਾ ਵਿਧਾਨ ਸਭਾ ਚਮਕੌਰ ਸਾਹਿਬ ਹਲਕਾ ਕਮੇਟੀ ਦਾ ਗਠਨ ਕੀਤਾ

ਚੰਡੀਗੜ੍ਹ ਪੰਜਾਬ


ਕੈਪਟਨ ਕਰਮਜੀਤ ਸਿੰਘ ਲੋਹਾਰੀ ਹਲਕਾ ਪ੍ਰਧਾਨ ਨਿਯੁਕਤ


ਸ੍ਰੀ ਚਮਕੌਰ ਸਾਹਿਬ,17, ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):

ਬਹੁਜਨ ਸਮਾਜ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਪਰਖਾਲੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਮੁੱਖ ਮਹਿਮਾਨ ਪਹੁੰਚੇ ਇਸ ਮੌਕੇ ਤੇ ਵਿਸ਼ੇਸ਼ ਤੌਰ ਐਮ ਐਲ ਏ ਡਾਕਟਰ ਨਛੱਤਰਪਾਲ ਅਤੇ ਸੂਬਾ ਸਕੱਤਰ ਮਾਸਟਰ ਰਾਮਪਾਲ ਅਬਿਆਣਾ ਸ਼ਾਮਲ ਹੋਏ ਇਸ ਮੌਕੇ ਤੇ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਚਮਕੌਰ ਸਾਹਿਬ ਦਾ ਪ੍ਰਧਾਨ ਕੈਪਟਨ ਕਰਮਜੀਤ ਸਿੰਘ ਲੋਹਾਰੀ ਨੂੰ ਨਿਯੁਕਤ ਕੀਤਾ ਗਿਆ ਮੀਤ ਪ੍ਰਧਾਨ ਰੂੜ ਸਿੰਘ ਰਾਣੇਵਾਲ ਜਨਰਲ ਸੈਕਟਰੀ ਜਸਵਿੰਦਰ ਸਿੰਘ ਛਿੱਬੜ ਕੈਸ਼ੀਅਰ ਹਰਮੇਸ਼ ਸਿੰਘ ਫਤਿਹਪੁਰ ਜਥੇਬੰਦਕ ਸਕੱਤਰ ਮਨਪ੍ਰੀਤ ਸਿੰਘ ਲੌਂਗੀਆ ਵਲੰਟੀਅਰ ਬਹੁਜਨ ਵਲੰਟੀਅਰ ਫੋਰਸ ਦਾ ਕਨਵੀਨਰ ਗੁਰਦੀਪ ਸਿੰਘ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਲੌਂਗੀਆ ਜ਼ਿਲ੍ਹਾ ਸੈਕਟਰੀ ਨਰਿੰਦਰ ਸਿੰਘ ਬਡਵਾਲੀ ਕੈਸ਼ੀਅਰ ਮਾਸਟਰ ਸੁਰਿੰਦਰ ਸਿੰਘ ਪਰਖਾਲੀ ਜ਼ਿਲ੍ਹਾ ਸਕੱਤਰ ਜਸਵੰਤ ਸਿੰਘ ਭੁਪਿੰਦਰ ਸਿੰਘ ਕੋਟਲਾ ਨਿਹੰਗ ਫਕੀਰ ਸਿੰਘ ਬਡਵਾਲੀ ਕੁਲਦੀਪ ਸਿੰਘ ਪਪਰਾਲੀ ਦਰਸ਼ਨ ਸਿੰਘ ਸਮਾਣਾ ਕਰਨੈਲ ਸਿੰਘ ਕਾਈਨੌਰ ਸੋਹਣ ਸਿੰਘ ਲੋਹਾਰੀ ਕੇਸਰ ਸਿੰਘ ਮੋਰਿੰਡਾ ਪ੍ਰੇਮ ਸਿੰਘ ਮੋਰਿੰਡਾ ਮੈਦਾਨ ਸਿੰਘ ਖਾਲਸਾ ਗੁਰਵਿੰਦਰ ਸਿੰਘ ਬਡਵਾਲੀ ਹਰਨੇਕ ਐਸਡੀਓ ਮੁਗਲ ਮਾਜਰੀ ਕੈਪਟਨ ਕਰਮਜੀਤ ਸਿੰਘ ਬਡਵਾਲੀ ਗੁਰਵਿੰਦਰ ਸਿੰਘ ਕੁਕੀ ਬਡਵਾਲੀ

Leave a Reply

Your email address will not be published. Required fields are marked *