ਸਕੂਲ ਬੱਸ ਪਲਟਣ ਕਾਰਨ ਕਈ ਬੱਚੇ ਜਖਮੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਸਕੂਲ ਬੱਸ ਪਲਟਣ ਕਾਰਨ ਕਈ ਬੱਚੇ ਜਖਮੀ


ਪੰਚਕੂਲਾ, 15 ਅਗਸਤ, ਬੋਲੇ ਪੰਜਾਬ ਬਿਊਰੋ :


ਪੰਚਕੂਲਾ ‘ਚ ਸੜਕ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਮੀਂਹ ਦੌਰਾਨ ਸਤਲੁਜ ਸਕੂਲ ਦੀ ਬੱਸ ਰਾਮਗੜ੍ਹ ਦੇ ਪਿੰਡ ਕਨੌਲੀ ਨੇੜੇ ਪਲਟ ਗਈ।ਹਾਦਸਾਗ੍ਰਸਤ ਸਕੂਲ ਬੱਸ ਵਿੱਚ ਬੱਚੇ ਸਵਾਰ ਸਨ। ਇਹ ਸਕੂਲੀ ਬੱਸ ਸੜਕ ਕਿਨਾਰੇ ਇੱਕ ਖੇਤ ਵਿੱਚ ਪਲਟ ਗਈ।ਪਤਾ ਲੱਗਾ ਹੈ ਕਿ ਬੱਸ ‘ਚ 10-12 ਬੱਚੇ ਸਵਾਰ ਸਨ। ਹਾਦਸੇ ਵਿਚ ਕੁਝ ਬੱਚੇ ਜ਼ਖ਼ਮੀ ਹੋ ਗਏ। ਹਾਦਸੇ ਦਾ ਪਤਾ ਲੱਗਣ ‘ਤੇ ਪਰਿਵਾਰਕ ਮੈਂਬਰ ਬੱਚਿਆਂ ਨੂੰ ਹਸਪਤਾਲ ਲੈ ਗਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।