ਭਾਰਤ ਭੂਸ਼ਣ ਆਸ਼ੂ 5 ਦਿਨਾਂ ਰਿਮਾਂਡ ਤੇ ਭੇਜਿਆ
ਚੰਡੀਗੜ੍ਹ, 2 ਅਗਸਤ ,ਬੋਲੇ ਪੰਜਾਬ ਬਿਊਰੋ :
ਜਲੰਧਰ ਕੋਰਟ ਦੇ ਵਲੋਂ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਈਡੀ ਦੇ 5 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ। ਬੀਤੀ ਸ਼ਾਮ ਆਸ਼ੂ ਨੂੰ ਈਡੀ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅੱਜ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਸੀ, ਜਿਥੇ ਕੋਰਟ ਵਲੋਂ ਆਸ਼ੂ ਨੂੰ 5 ਦਿਨਾਂ ਰਿਮਾਂਡ ਤੇ ਭੇਜ ਦਿੱਤਾ ਹੈ।