ਰੋਟਰੀ,ਰੋਟਰੈਕਟ ਕਲੱਬ ਚੰਡੀਗੜ ਸੈਟਰਲ ਨੇ ਐਨ ਐਚ ਏ ਆਈ ਦੇ ਸਹਿਯੋਗ ਨਾਲ ਲਗਾਏ ਰੁੱਖ

ਇੱਕ ਰੁੱਖ ਮਾਂ ਦੇ ਨਾਮ ॥ਰੁੱਖ ਲਗਾਉਣ ਦੀ ਮੁਹਿੰਮ ਤਹਿਤ ਚੰਡੀਗੜ 30 ਜੁਲਾਈ ,ਬੋਲੇ ਪੰਜਾਬ ਬਿਊਰੋ : ਰੋਟਰੀ ਅਤੇ ਰੋਟਰੈਕਟ ਕਲੱਬ ਚੰਡੀਗੜ੍ਹ ਸੈਂਟਰਲ ਨੇ ਚੰਡੀਗੜ੍ਹ ਯੂਨੀਵਰਸਿਟੀ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ ਸਹਿਯੋਗ ਨਾਲ ਅੱਜ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਹਮਣੇ NH-5 ‘ਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ। ਇਹ ਡਰਾਈਵ ਭਾਰਤ ਸਰਕਾਰ ਦੇ […]

Continue Reading

ਕੁਪੋਸ਼ਿਤ ਬੱਚਿਆਂ ਦੀ ਗਿਣਤੀ ‘ਚ ਆਈ ਵੱਡੀ ਗਿਰਾਵਟ: ਡਾ. ਬਲਜੀਤ ਕੌਰ

ਕੇਂਦਰੀ ਇਸਤਰੀ ਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੇ ਕੁਪੋਸ਼ਿਤ ਬੱਚਿਆਂ ਦੀ ਗਿਣਤੀ ਵਿੱਚ ਆਈ ਗਿਰਾਵਟ ਸਦਕਾ ਗੁਆਂਢੀ ਰਾਜਾਂ ਵਿੱਚੋਂ ਪੰਜਾਬ ਨੂੰ ਪਹਿਲਾ ਸਥਾਨ ਦਿੱਤਾ ਚੰਡੀਗੜ੍ਹ, 30 ਜੁਲਾਈ ,ਬੋਲੇ ਪੰਜਾਬ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੋਰਨਾਂ ਖੇਤਰਾਂ ਵਿੱਚ ਵਿਕਾਸ ਕਰਨ ਦੇ ਨਾਲ-ਨਾਲ ਬੱਚਿਆਂ ਅਤੇ ਇਸਤਰੀਆਂ ਦੀ ਭਲਾਈ […]

Continue Reading

ਸਮੁੱਚੀ ਕੌਮੀ ਏਕਤਾ ਦੀ ਅੱਜ ਸਖ਼ਤ ਲੋੜ, ਪਰ ਬਾਦਲ ਦਲੀਏ ਤੇ ਬਾਗੀ ਇਸ ਲਈ ਨਾ ਪਹਿਲਾ ਸੁਹਿਰਦ ਸਨ ਅਤੇ ਨਾ ਹੀ ਅੱਜ : ਟਿਵਾਣਾ

ਨਵੀਂ ਦਿੱਲੀ, 30 ਜੁਲਾਈ ,ਬੋਲੇ ਪੰਜਾਬ ਬਿਊਰੋ: “ਖ਼ਾਲਸਾ ਪੰਥ ਉਤੇ ਸਮੇ-ਸਮੇ ਤੇ ਬਾਹਰੀ ਅਤੇ ਅੰਦਰੂਨੀ ਬੀਤੇ ਸਮੇ ਵਿਚ ਕਈ ਵਾਰ ਵੱਡੇ ਸੰਕਟ ਆਏ । ਪਰ ਸੁਹਿਰਦ ਅਤੇ ਕੌਮ ਪ੍ਰਤੀ ਸੰਜ਼ੀਦਾ ਆਗੂਆਂ, ਸਖਸ਼ੀਅਤਾਂ ਵੱਲੋ ਵੱਡੇ ਤਿਆਗ ਅਤੇ ਕੁਰਬਾਨੀ ਦੀ ਭਾਵਨਾ ਉਤੇ ਅਮਲ ਕਰਦੇ ਹੋਏ ਅਜਿਹੇ ਸਮਿਆ ਵਿਚ ਇਨ੍ਹਾਂ ਵੱਡੇ ਇਮਤਿਹਾਨਾਂ ਵਿਚੋ ਆਨ-ਸਾਨ ਨਾਲ ਅੱਗੇ ਵੱਧਦੀ ਰਹੀ […]

Continue Reading

ਕਾਲਜਾਂ ਵਿੱਚ ਦਾਖਿਲੇ ਲਈ ਯੁਵਾ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਇਆ ਜਾਏਗਾ ਕੈਰੀਅਰ ਕਾਊਂਸਲਿੰਗ ਕੈਂਪ

ਕਾਊਂਸਲਿੰਗ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੀਆਂ ਸਹੂਲਤਾਂ ਪ੍ਰਦਾਨ ਕਰੇਗਾ ਨਵੀਂ ਦਿੱਲੀ, 30 ਜੁਲਾਈ ,ਬੋਲੇ ਪੰਜਾਬ ਬਿਊਰੋ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੁਵਾ ਵਿਦਿਆਰਥੀਆਂ ਨੂੰ ਦਿੱਲੀ ਯੂਨੀਵਰਸਿਟੀ, ਆਈ ਪੀ ਯੂਨੀਵਰਸਿਟੀ ਸਮੇਤ ਹੋਰ ਕਾਲਜਾਂ ਵਿੱਚ ਦਾਖਿਲੇ ਦੇ ਫਾਰਮ ਭਰਨ ਸਬੰਧੀ ਆਉਣ ਵਾਲੀ ਮੁਸ਼ਕਿਲ ਨੂੰ ਦੂਰ ਕਰਨ, ਆਪਣਾ ਕਰੀਅਰ ਚੁਣਨ ਲਈ ਕੀਮਤੀ […]

Continue Reading

ਸੇਵਾਦਾਰਾਂ ਦੀਆਂ ਨਜਾਇਜ਼ ਕੀਤੀਆਂ ਬਦਲੀਆਂ ਸਬੰਧੀ ਮੁੱਖ ਇੰਜੀਨੀਅਰ ਵਿਰੁੱਧ ਪੰਜ ਅਗਸਤ ਨੂੰ ਦਿੱਤਾ ਜਾਵੇਗਾ ਰੋਸ ਧਰਨਾ

ਮੁੱਖ ਇੰਜੀਨੀਅਰ ਦਾ ਪੀਏ ਅਧਿਕਾਰੀਆਂ ਨੂੰ ਕਰਦਾ ਹੈ ਗੁਮਰਾਹ ‌- ਯੂਨੀਅਨ ਆਗੂ ਨੰਗਲ,30, ਜੁਲਾਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ): ਬੀ ਬੀ ਐਮ ਬੀ ਵਰਕਰਜ ਯੂਨੀਅਨ ਰਜਿ ਦੀ ਮੀਟਿੰਗ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿੱਚ ਯੂਨੀਅਨ ਆਗੂਆਂ ਅਤੇ ਮਹਿਲਾ ਤਾਲਮੇਸ਼ ਸੰਘਰਸ਼ ਕਮੇਟੀ ਦੀ ਪ੍ਰਧਾਨ ਪੂਨਮ ਸ਼ਰਮਾ ਅਤੇ ਚੇਅਰਪਰਸਨ ਆਸ਼ਾ ਜੋਸ਼ੀ ਅਤੇ ਕਮੇਟੀ ਮੈਂਬਰਾਂ ਆਦਿ […]

Continue Reading

ਸੰਘਰਸ਼ਸ਼ੀਲ ਨਿਰਧੜਕ ਹੱਕ ਸੱਚ ਤੇ ਖੜਨ ਵਾਲੀ ਮੈਡਮ ਜਗਜੀਤ ਕੌਰ ਨੂੰ ਨਾਨ ਟੀਚਿੰਗ ਯੂਨੀਅਨ ਦਾ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ

ਕਾਲਜ ਦੇ ਪ੍ਰਿੰਸੀਪਲ ਸਮੇਤ ਡੀਐਮਐਫ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੀ ਵਧਾਈ ਸ੍ਰੀ ਫਤਿਹਗੜ੍ਹ ਸਾਹਿਬ,30, ਜੁਲਾਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) : ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਕਾਲਜ ਦੇ ਨਾਨ-ਟੀਚਿੰਗ ਸਟਾਫ ਵੱਲੋ ਸਾਲ 2024-25 ਲਈ ਨਾਨ-ਟੀਚਿੰਗ ਯੂਨੀਅਨ ਦੀ ਚੋਣ ਲਈ ਜਨਰਲ ਇਜਲਾਸ ਬੁਲਾਇਆ ਗਿਆ ।ਜਿਸ ਵਿੱਚ ਮੈਡਮ ਜਗਜੀਤ ਕੋਰ ਨੂੰ ਨਾਨ ਟੀਚਿੰਗ ਯੂਨੀਅਨ ਦਾ […]

Continue Reading

21 ਅਗਸਤ ਨੂੰ ਡੀ ਸੀ ਦਫ਼ਤਰ ਫ਼ਤਹਿਗੜ੍ਹ ਸਾਹਿਬ ਦਾ ਕੀਤਾ ਜਾਵੇਗਾ ਘਿਰਾਓ – ਡੀ ਟੀ ਐਫ

ਜਿਲ੍ਹਾ ਸਿੱਖਿਆ ਅਫ਼ਸਰ(ਐ ਸਿ) ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਬੀ ਪੀ ਈ ਓ ਦੀ ਕਰ ਰਹੀ ਹੈ ਪੁਸ਼ਤ ਪੁਨਾਹੀ ਫ਼ਤਹਿਗੜ੍ਹ ਸਾਹਿਬ,30, ਜੁਲਾਈ ਸਾਹਿਬ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) ਡੈਮੋਕ੍ਰੇਟਿਕ ਟੀਚਰਜ਼ ਫਰੰਟ ਫ਼ਤਹਿਗੜ੍ਹ ਸਾਹਿਬ ਵੱਲੋਂ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਅਤੇ ਜਨਰਲ ਸਕੱਤਰ ਜੋਸ਼ੀਲ ਤਿਵਾੜੀ ਦੀ ਅਗਵਾਈ ਵਿੱਚ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨਾਲ ਮਿੱਥੇ ਸਮੇਂ ਅਨੁਸਾਰ ਮੀਟਿੰਗ ਕੀਤੀ […]

Continue Reading

ਸਬ ਜੂਨੀਅਰ ਕਰਾਸ( ਜੂਡੋ) ਪੰਜਾਬ ਸਟੇਟ ਚੈਂਪੀਅਨਸ਼ਿਪ ਪਟਿਆਲਾ ਵਿਖੇ ਗੁਰਦਾਸਪੁਰ ਦੇ ਖਿਡਾਰੀਆਂ ਪਹਿਲੀ ਵਾਰ ਝੰਡੇ ਗੱਡੇ

6 ਗੋਲਡ ,6 ਸਿਲਵਰ ਅਤੇ 4 ਕਾਂਸ਼ੀ ਤਮਗੇ ਜਿੱਤ ਕੇ ਜੇਤੂ ਟਰਾਫੀ ਤੇ ਕੀਤਾ ਕਬਜਾ ਫ਼ਤਹਿਗੜ੍ਹ ਸਾਹਿਬ,30, ਜੁਲਾਈ ,ਬੋਲੇ ਪੰਜਾਬ ਬਿਊਰੋ ,(ਮਲਾਗਰ ਖਮਾਣੋਂ) : ਪਟਿਆਲਾ ਦੇ ਘਨੌਰ ਕਸਬੇ ਵਿਚ ਹੋਈ ਸਬ ਜੂਨੀਅਰ ਕਰਾਸ,( ਜੂਡੋ) ਚੈਂਪੀਅਨਸ਼ਿਪ 2024 ਵਿਚ ਗੁਰਦਾਸਪੁਰ ਦੇ ਖਿਡਾਰੀਆਂ ਨੇ 6 ਗੋਲਡ ਮੈਡਲ, 6 ਸਿਲਵਰ ਮੈਡਲ, ਅਤੇ 4 ਬਰਾਉਨਸ ਮੈਡਲ ਜਿੱਤ ਕੇ ਗੁਰਦਾਸਪੁਰ ਦਾ […]

Continue Reading

ਲੋਕ ਪੱਖੀ ਕਲਾਕਾਰ ਅਤੇ ਪੀਯੂਸੀਐਲ ਦੇ ਆਗੂ ਕਾਲਾਦਾਸ ਦਹਾੜੀਆ ਉਪਰ ਛਾਪੇਮਾਰੀ, ਦਹਿਸ਼ਤ ਪਾਊ ਅਤੇ ਗੈਰ ਕਾਨੂੰਨੀ ਕਦਮ ਦੀ ਸਖਤ ਨਿੰਦਾ ਕਰਦੀ ਹੈ : ਜਮਹੂਰੀ ਅਧਿਕਾਰ ਸਭਾ ਪੰਜਾਬ

ਫ਼ਤਹਿਗੜ੍ਹ ਸਾਹਿਬ,30, ਜੁਲਾਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) : ਜਮਹੂਰੀ ਅਧਿਕਾਰ ਸਭਾ ਪੰਜਾਬ ਇੱਕ ਹਰਮਨ ਪਿਆਰੇ ਕਲਾਕਾਰ ਅਤੇ ਪੀਯੂਸੀਐਲ ਦੇ ਛਤੀਸ਼ਗੜ ਦੇ ਪ੍ਰਮੁੱਖ ਆਗੂ ਕਾਲਾਦਾਸ ਦਹਾੜੀਆ ਉੱਤੇ ਐਨਆਈਏ(NIA) ਵੱਲੋ ਕਾਨੂੰਨੀ ਅਤੇ ਸੰਵਿਧਾਨਕ ਵਿਵਸਥਾਵਾਂ ਦੀ ਨੰਗੀ ਚਿੱਟੀ ਉਲੰਘਣਾ ਕਰਕੇ ਕੀਤੀ ਛਾਪੇ ਮਾਰੀ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਇਹ ਕਾਰਵਾਈ ਲੋਕ ਪੱਖੀ ਕਾਰਕੁਨਾਂ ਅੰਦਰ […]

Continue Reading

ਨਵੇਂ ਲੇਬਰ ਚੌਂਕ ਤੇ ਬੁਨਿਆਦੀ ਸਹੂਲਤਾਂ ਸਬੰਧੀ ਐਸਡੀਐਮ ਨੂੰ ਦਿੱਤਾ ਮੰਗ ਪੱਤਰ

ਸ੍ਰੀ ਚਮਕੌਰ ਸਾਹਿਬ,30 ਜੁਲਾਈ,ਬੋਲੇ ਪੰਜਾਬ ਬਿਊਰੋ : ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸੰਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਦੀ ਪ੍ਰਧਾਨਗੀ ਹੇਠ ਨਵੇਂ ਬਣੇ ਲੇਬਰ ਚੌਂਕ ਤੇ ਬੁਨਿਆਦੀ ਸਹੂਲਤਾਂ ਸਬੰਧੀ ਐਸਡੀਐਮ ਸ੍ਰੀ ਚਮਕੌਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਮਿਸਤਰੀ […]

Continue Reading