EX DSP ਜਗਦੀਸ਼ ਭੋਲਾ ਨੇ ਪਿਓ ਦੇ ਅੰਤਿਮ ਸੰਸਕਾਰ ਮਗਰੋਂ ਕੀਤੀ ਫਾਂਸੀ ਦੀ ਮੰਗ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 26 ਜੁਲਾਈ ,ਬੋਲੇ ਪੰਜਾਬ ਬਿਊਰੋ :

ਡਰੱਗ ਤਸਕਰੀ ਮਾਮਲੇ ਦੇ ਵਿੱਚ ਜੇਲ ਵਿੱਚ ਬੰਦ ਸਾਬਕਾ ਡੀਐਸਪੀ ਜਗਦੀਸ਼ ਭੋਲਾ ਦੇ ਪਿਤਾ ਦਾ ਬੀਤੇ ਦਿਨ ਹੋਈ ਮੋਤ ਹੋ ਗਈ। ਇਸ ਦੇ ਚੱਲਦੇ ਅੱਜ ਜ਼ਮਾਨਤ ਤੇ ਜਗਦੀਸ਼ ਭੋਲਾ ਆਪਣੇ ਜੱਦੀ ਪਿੰਡ ਰਾਏਕੇ ਕਲਾ ਸੰਸਕਾਰ ਚ ਮੌਕੇ ਪੁੱਜੇ, ਜਿੱਥੇ ਭਾਰੀ ਪੁਲਸ ਬਲ ਤਾਇਨਾਤ ਸੀ।
ਮੀਡੀਆ ਨਾਲ ਗੱਲਬਾਤ ਕਰਦੇ ਜਗਦੀਸ਼ ਭੋਲਾ ਨੇ ਕਿਹਾ ਮੈਨੂੰ ਸਾਰੀ ਰਾਜਨੀਤਿਕ ਪਾਰਟੀਆਂ ਨੇ ਫਸਾਇਆ ਹੋਇਆ ਹੈ ਅਤੇ ਮੈਂ ਸੀ. ਬੀ. ਆਈ. ਜਾਂਚ ਦੀ ਮੰਗ ਕਰਦਾ, ਜੇਕਰ ਉਸ ਵਿੱਚ ਦੋਸ਼ੀ ਪਾਇਆ ਗਿਆ ਤਾਂ ਮੈਨੂੰ ਫਾਂਸੀ ਹੋਵੇ ਜਗਦੀਸ਼ ਭੋਲਾ ਦੇ ਪਿਤਾ ਦਾ ਨਾਮ ਬਲਸ਼ਿੰਦਰ ਸਿੰਘ ਟਿੱਕਾ ਉਮਰ 80 ਸਾਲ ਸੀ ,ਜੋ ਕਿਸੇ ਬਿਮਾਰੀ ਤੋਂ ਪੀੜਿਤ ਚੱਲ ਰਹੇ ਸਨ ਅਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਰਾਏਕੇ ਕਲਾਂ ਦੇ ਵਿੱਚ ਕੀਤਾ ਗਿਆ, ਜਗਦੀਸ਼ ਭੋਲੇ ਦੀ ਮਾਤਾ ਦਾ ਵੀ ਕਰੀਬ ਇਕ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।