ਭਾਰਤੀ ਪਿਛੋਕੜ ਦਾ ਜਰਮਨ ਨਾਗਰਿਕ 6 ਕਿਲੋ ਕੋਕੀਨ ਸਮੇਤ ਗ੍ਰਿਫਤਾਰ

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀਂ ਦਿੱਲੀ, 26 ਜੁਲਾਈ,ਬੋਲੇ ਪੰਜਾਬ ਬਿਊਰੋ :

ਸੀਬੀਆਈ ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰਤੀ ਪਿਛੋਕੜ ਦੇ ਇੱਕ ਜਰਮਨ ਨਾਗਰਿਕ ਨੂੰ ਕਰੀਬ ਛੇ ਕਿਲੋਗ੍ਰਾਮ ਕੋਕੀਨ ਸਮੇਤ ਫੜਿਆ ਹੈ। ਮੁਲਜ਼ਮ ਦੋਹਾ ਤੋਂ ਨਵੀਂ ਦਿੱਲੀ ਆਇਆ ਸੀ। ਕੋਕੀਨ ਦੋ ਖਿਡੌਣਿਆਂ ਦੇ ਅੰਦਰ ਛੁਪਾਈ ਹੋਈ ਸੀ। ਮਾਮਲੇ ਦੀ ਸੀਬੀਆਈ ਜਾਂਚ ਜਾਰੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।