ਪੁਲਿਸ ਵਾਲਿਆਂ ਨੇ ਨਸ਼ਾ ਤਸਕਰਾਂ ਨਾਲ 30 ਲੱਖ ਦੀ ਕੀਤੀ ਸੌਦੇਬਾਜ਼ੀ

ਸਬ-ਇੰਸਪੈਕਟਰ ਸਮੇਤ 5 ਪੁਲੀਸ ਮੁਲਾਜ਼ਮ ਮੁਅੱਤਲ ਚੰਡੀਗੜ੍ਹ, 23 ਜੂਨ, ਬੋਲੇ ਪੰਜਾਬ ਬਿਊਰੋ :ਪਾਣੀਪਤ ਦੇ ਐੱਸਪੀ ਅਜੀਤ ਸਿੰਘ ਸ਼ੇਖਾਵਤ ਨੇ ਹਰਿਆਣਾ ‘ਚ ਨਸ਼ਾ ਤਸਕਰਾਂ ਨਾਲ ਪੁਲਿਸ ਮੁਲਾਜ਼ਮਾਂ ਦੀ ਸੌਦੇਬਾਜ਼ੀ ਦਾ ਪਤਾ ਲੱਗਣ ‘ਤੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਇੱਕ ਐਸਆਈ ਸਮੇਤ 5 ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਸਾਰੇ ਪੁਲੀਸ ਮੁਲਾਜ਼ਮ ਸੀਆਈਏ-2 ਵਿੱਚ […]

Continue Reading

ਬਿਹਾਰ ਵਿੱਚ ਉਸਾਰੀ ਅਧੀਨ ਇੱਕ ਹੋਰ ਪੁਲ ਡਿੱਗਿਆ

ਪਟਨਾ 23 ਜੂਨ,ਬੋਲੇ ਪੰਜਾਬ ਬਿਓਰੋ: ਬਿਹਾਰ ਵਿੱਚ ਸੀਵਾਨ ਅਤੇ ਅਰਰੀਆ ਤੋਂ ਬਾਅਦ ਹੁਣ ਮੋਤੀਹਾਰੀ ਜ਼ਿਲੇ ‘ਚ ਇਕ ਹੋਰ ਪੁਲ ਢਹਿ ਗਿਆ ਹੈ। ਅਰਰੀਆ ਦੇ ਢਾਹੇ ਪੁਲ ਵਾਂਗ ਇਹ ਪੁਲ ਵੀ ਉਸਾਰੀ ਅਧੀਨ ਸੀ। ਪੁਲ ਦਾ ਜ਼ਿਆਦਾਤਰ ਕੰਮ ਪੂਰਾ ਹੋ ਗਿਆ ਸੀ ਪਰ ਐਤਵਾਰ ਨੂੰ ਇਹ ਪੁਲ ਢਹਿ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਰਰੀਆ ਦੇ ਘੋਡਾਸਨ ਵਿੱਚ […]

Continue Reading

ਸੀਬੀਆਈ ਵੱਲੋਂ ਟੈਲੀਗ੍ਰਾਮ ‘ਤੇ ਪੇਪਰ ਲੀਕ ਕਰਨ ਦੇ ਦੋਸ਼ ‘ਚ  ਕੁਸ਼ੀਨਗਰ ਦਾ ਨਿਖਿਲ ਕਾਬੂ

ਨਵੀਂ ਦਿੱਲੀ 23ਜੂਨ ,ਬੋਲੇ ਪੰਜਾਬ ਬਿਓਰੋ: ਰਾਸ਼ਟਰੀ ਯੋਗਤਾ ਪ੍ਰੀਖਿਆ (ਯੂਜੀਸੀ ਨੈੱਟ) ਵਿੱਚ ਗੜਬੜੀ ਦੀ ਜਾਂਚ ਸੀਬੀਆਈ ਦੀ ਛੇ ਮੈਂਬਰੀ ਟੀਮ ਕਰ ਰਹੀ ਹੈ। ਸੀਬੀਆਈ ਨੇ ਸ਼ੁੱਕਰਵਾਰ ਦੀ ਰਾਤ ਕੁਸ਼ੀਨਗਰ ਵਿੱਚ ਛਾਪੇਮਾਰੀ ਕਰਕੇ ਪਦਰੌਣਾ, ਸਿਧੂਆ ਬਾਜ਼ਾਰ ਦੇ ਰਹਿਣ ਵਾਲੇ ਵਿਦਿਆਰਥੀ ਨਿਖਿਲ ਸੋਨੀ ਕੋ ਹਿਰਾਸਤ ‘ਚ ਲੈ ਕੇ ਸੱਤ ਘੰਟੇ ਪੁੱਛਗਿੱਛ ਕੀਤੀ ਹੈ। ਸੀਬੀਆਈ ਨੂੰ ਸ਼ੱਕ ਹੈ […]

Continue Reading

ਛੁੱਟੀਆਂ ਕੱਟਣ ਭੂਆ ਘਰੇ ਗਈ 11 ਸਾਲਾਂ ਮਾਸੂਮ ਨਾਲ ਫੁੱਫੜ ਨੇ ਕੀਤੀ ਬਦਫੈਲੀ; ਮਾਮਲਾ ਦਰਜ

ਮੋਗਾ 23 ਜੂਨ,ਬੋਲੇ ਪੰਜਾਬ ਬਿਓਰੋ: ਮੋਗਾ ਜ਼ਿਲੇ ਦੇ ਕਸਬਾ ਨਿਹਾਲ ਸਿੰਘ ਵਾਲਾ ‘ਚ ਛੁੱਟੀਆਂ ਦੌਰਾਨ ਆਪਣੀ ਭੂਆ ਦੇ ਘਰ ਆਈ 11 ਸਾਲਾ ਲੜਕੀ ਨਾਲ ਫੁੱਫੜ ਨੇ ਬਲਾਤਕਾਰ ਵਰਗੀ ਘਟੀਆ ਹਰਕਤ ਨੂੰ ਅੰਜਾਮ ਦਿੱਤਾ ਹੈ। ਘਟਨਾ ਤੋਂ ਬਾਅਦ ਡਰੀ ਹੋਈ ਲੜਕੀ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਮੋਗਾ ਦੇ […]

Continue Reading

ਸ੍ਰੀ ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਲੜਕੀ ਖਿਲਾਫ FIR ਦਰਜ

ਚੰਡੀਗੜ੍ਹ 23 ਜੂਨ,ਬੋਲੇ ਪੰਜਾਬ ਬਿਓਰੋ: ਦੇਸ਼ ਭਰ ‘ਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਦੌਰਾਨ ਲੋਕਾਂ ਨੇ ਯੋਗਾ ਕੀਤਾ ਅਤੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕੀਤਾ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਵੀਡੀਓ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ […]

Continue Reading

ਮਹਾਰਾਸ਼ਟਰ : ਨੀਟ ਪੇਪਰ ਲੀਕ ਮਾਮਲੇ ‘ਚ ਦੋ ਅਧਿਆਪਕ ਗ੍ਰਿਫਤਾਰ

ਮੁੰਬਈ, 23 ਜੂਨ,ਬੋਲੇ ਪੰਜਾਬ ਬਿਓਰੋ: ਨੀਟ ਪੇਪਰ ਲੀਕ ਮਾਮਲੇ ‘ਚ ਅੱਤਵਾਦੀ ਵਿਰੋਧੀ ਦਸਤੇ (ਏਟੀਐੱਸ) ਨੇ ਲਾਤੂਰ ਜ਼ਿਲ੍ਹੇ ‘ਚ ਦੋ ਥਾਵਾਂ ‘ਤੇ ਛਾਪੇਮਾਰੀ ਕਰਕੇ ਜ਼ਿਲ੍ਹਾ ਪ੍ਰੀਸ਼ਦ ਦੇ ਦੋ ਅਧਿਆਪਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਟੀਐੱਸ ਦੀ ਟੀਮ ਦੋਵਾਂ ਅਧਿਆਪਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਮੁਤਾਬਕ ਨਾਂਦੇੜ ਜ਼ਿਲ੍ਹੇ ਦੀ ਏਟੀਐਸ ਟੀਮ ਨੂੰ ਨੀਟ ਪੇਪਰ ਲੀਕ ਮਾਮਲੇ ਵਿੱਚ […]

Continue Reading

ਇਸਰੋ ਨੇ ਕੀਤੀ ਆਰਐੱਲਵੀ ‘ਪੁਸ਼ਪਕ’ ਦੀ ਲਗਾਤਾਰ ਤੀਜੀ ਸਫਲ ਲੈਂਡਿੰਗ

ਨਵੀਂ ਦਿੱਲੀ, 23 ਜੂਨ,ਬੋਲੇ ਪੰਜਾਬ ਬਿਓਰੋ:ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਸਵੇਰੇ ਲਾਂਚ ਵਾਹਨ ‘ਪੁਸ਼ਪਕ’ ਦਾ ਤੀਜੀ ਵਾਰ ਸਫਲ ਪ੍ਰੀਖਣ ਕੀਤਾ। ਪੁਸ਼ਪਕ ਨੂੰ ਭਾਰਤੀ ਹਵਾਈ ਸੈਨਾ ਦੇ ਚਿਨੂਕ ਹੈਲੀਕਾਪਟਰ ਰਾਹੀਂ 4.5 ਕਿਲੋਮੀਟਰ ਦੀ ਉਚਾਈ ਤੋਂ ਹਵਾ ਵਿੱਚ ਛੱਡਿਆ ਗਿਆ। ਕਰਨਾਟਕ ਦੇ ਚਿਤਰਦੁਰਗਾ ਵਿੱਚ ਸਥਿਤ ਏਰੋਨਾਟਿਕਲ ਟੈਸਟ ਰੇਂਜ (ਏ.ਟੀ.ਆਰ.) ਵਿੱਚ ਇਹ ਰੀਯੂਜੇਬਲ ਲਾਂਚ ਵਹੀਕਲ […]

Continue Reading

ਪੁਲਿਸ ਨੇ ਗੁਆਚਿਆ ਬੱਚਾ ਲੱਭ ਕੇ ਕੀਤਾ ਮਾਪਿਆਂ ਹਵਾਲੇ

ਜੀਰਾ 23 ਜੂਨ ,ਬੋਲੇ ਪੰਜਾਬ ਬਿਓਰੋ:ਬੀਤੇ ਦਿਨ ਘਰੋਂ ਗੁੰਮ ਹੋਇਆ ਬੱਚਾ ਥਾਣਾ ਸਦਰ ਪੁਲਿਸ ਜੀਰਾ ਵੱਲੋਂ ਹੋਇਆ ਸ੍ਰੀ ਅੰਮ੍ਰਿਤਸਰ ਤੋਂ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਥਾਣਾ ਦੇ ਜੀਰਾ ਦੇ ਐਸਐਚਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਉਹਨਾਂ ਨੂੰ ਰਾਣੀ ਕੌਰ ਪਤਨੀ ਸੁਖਮੰਦਰ ਸਿੰਘ ਪਿੰਡ ਬਹਿਕ ਪਛਾੜੀਆਂ […]

Continue Reading

ਹਿਮਾਚਲ ਘੁੰਮਣ ਗਏ ਪੰਜਾਬੀਆਂ ‘ਤੇ ਮਣੀਕਰਨ ਸਾਹਿਬ ਨੇੜੇ ਹਮਲਾ

ਫਿਲੌਰ, 23 ਜੂਨ, ਬੋਲੇ ਪੰਜਾਬ ਬਿਓਰੋ:ਬੀਤੇ ਦਿਨੀਂ ਫਿਲੌਰ ਤੋਂ ਮਣੀਕਰਨ ਸਾਹਿਬ ਗਏ ਕੌਂਸਲਰ ਦੇ ਪਤੀ ਲਖਵਿੰਦਰ ਲੱਖੂ ਤੇ ਉਸ ਦੇ ਚਾਰ ਰਿਸ਼ਤੇਦਾਰਾਂ ਤੇ ਜਾਨਲੇਵਾ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ। ਕੌਂਸਲਰ ਦੇ ਪਤੀ ਲਖਵਿੰਦਰ ਲੱਖੂ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਹਿਮਾਚਲ ਘੁੰਮਣ ਗਏ ਹੋਏ ਸਨ। ਰਾਤ ਵੇਲੇ ਮਣੀਕਰਨ ਸਾਹਿਬ ਨਜ਼ਦੀਕ ਗੱਡੀ ਖ਼ਰਾਬ ਹੋਣ ਕਰ […]

Continue Reading

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਮੰਤਰੀ ਡਾਕਟਰ ਬਲਜੀਤ ਕੌਰ ਦੇ ਫ਼ਰੀਦਕੋਟ ਸਥਿਤ ਘਰ ਦਾ ਘਿਰਾਓ ਕਰਨ ਦਾ ਐਲਾਨ

ਗੁਰੂ ਹਰਸਹਾਏ, 23 ਜੂਨ, ਬੋਲੇ ਪੰਜਾਬ ਬਿਓਰੋ:ਆਂਗਣਵਾੜੀ ਯੂਨੀਅਨ ਦੀ ਬਲਾਕ ਪ੍ਰਧਾਨ/ਕੁਲਜੀਤ ਕੌਰ ਗੁਰੂ ਹਰਸਹਾਏ ਨੇ ਦੱਸਿਆ ਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਜੋ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਦੀ ਕੌਮੀ ਪ੍ਰਧਾਨ ਵੀ ਹੈ।ਉਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਆਂਗਣਵਾੜੀ ਵਰਕਰ ਵਜੋ ਆਪਣੀਆਂ ਸੇਵਾਵਾਂ ਨਿਭਾ […]

Continue Reading