Instagram ਹੋਇਆ Down,ਰੀਲਾਂ ਵਾਲੇ ਬੇਚੈਨ

ਚੰਡੀਗੜ੍ਹ ਨੈਸ਼ਨਲ ਪੰਜਾਬ

Instagram ਹੋਇਆ Down,ਰੀਲਾਂ ਵਾਲੇ ਬੇਚੈਨ

ਚੰਡੀਗੜ੍ਹ 29 ਜੂਨ ,ਬੋਲੇ ਪੰਜਾਬ ਬਿਊਰੋ :

ਸ਼ੋਸਲ ਮੀਡੀਆ ਪਲੇਟਫਾਰਮ ਇੰਟਾਗ੍ਰਾਮ ਨੂੰ ਲੈ ਕੇ ਲੋਕਾਂ ‘ਚ ਅਜੀਬ ਜਿਹੀ ਬੇਚੈਨੀ ਹੈ। ਦਰਅਸਲ ਇੰਸਟਾਗ੍ਰਾਮ ਡਾਊਨ ਹੋ ਗਿਆ ਹੈ ਜਿਸ ਕਾਰਨ ਸੋਸ਼ਲ ਮੀਡੀਆ ਯੂਜ਼ਰਸ ਵਿਚ ਬੇਚੈਨੀ ਸੁਭਾਵਿਕ ਹੈ । ਯੂਜ਼ਰਸ ਇੰਸਟਾ ਰੀਲਜ਼ ਅਤੇ ਵੀਡੀਓਜ਼ ਵੀ ਨਹੀਂ ਦੇਖ ਪਾ ਰਹੇ ਹਨ। ਉਹ ਵਾਰ-ਵਾਰ ਆਈਡੀ ਲਾਗਿੰਗ ਕਰ ਰਹੇ ਹਨ ਪਰ ਐਪ ‘ਤੇ ਕੁਝ ਨਹੀਂ ਹੋ ਰਿਹਾ। ਰੀਲਾਂ ਦੀ ਬਜਾਏ ਇੰਸਟਾ ‘ਤੇ ਕੁਦਰਤੀ ਨਜ਼ਾਰਿਆਂ ਅਤੇ ਹੋਰ ਤਸਵੀਰਾਂ ਦਿਖਾਈ ਦੇ ਰਹੀਆਂ ਹਨ, ਜਦੋਂ ਕਿ ਰੀਲਜ਼ ਨਹੀਂ ਚੱਲ ਰਹੀਆਂ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।