40 ਸਾਲਾਂ ਬਾਅਦ ਕਈ ਪਿੰਡਾਂ ਨੂੰ ਮਿਲਿਆ ਨਹਿਰੀ ਪਾਣੀ : ਭਗਵੰਤ ਮਾਨ

ਚੰਡੀਗੜ੍ਹ ਪੰਜਾਬ

40 ਸਾਲਾਂ ਬਾਅਦ ਕਈ ਪਿੰਡਾਂ ਨੂੰ ਮਿਲਿਆ ਨਹਿਰੀ ਪਾਣੀ : ਭਗਵੰਤ ਮਾਨ

ਚੰਡੀਗੜ੍ਹ 26ਜੂਨ,ਬੋਲੇ ਪੰਜਾਬ ਬਿਓਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਐਕਸ ਹੈਂਡਲ ‘ਤੇ ਇਕ ਪੋਸਟ ਪਾ ਕੇ ਪੰਜਾਬ ਦੇ ਕਈ ਪਿੰਡਾਂ ‘ਚ 40 ਸਾਲ ਬਾਅਦ ਪਾਣੀ ਪਹੁੰਚਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੀਐਮ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਕਿ, “40 ਸਾਲਾਂ ਬਾਅਦ ਕਈ ਪਿੰਡਾਂ ਨੂੰ ਮਿਲਿਆ ਨਹਿਰੀ ਪਾਣੀ…ਲੋਕਾਂ ਵਲੋਂ ਦਿੱਤੀ ਜ਼ਿੰਮੇਵਾਰੀ ਨਿਭਾ ਰਹੇ ਹਾਂ…ਨੇਕ ਨੀਅਤ ਤੇ ਤੁਹਾਡੇ ਸਾਥ ਨਾਲ ਅਜਿਹੇ ਕੰਮ ਜਾਰੀ ਰਹਿਣਗੇ।” ਭਗਵੰਤ ਮਾਨ ਨੇ ਇਸ ਸੋਸ਼ਲ ਮੀਡਿਆ ਪੋਸਟ ਦੇ ਨਾਲ ਇਕਜੱਗ ਬਾਣੀ ਦੀ ਰਿਪੋਰਟ ਦੀ ਫੋਟੋ ਵੀ ਸ਼ੇਅਰ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।