ਨੀਟ ਦੇ ਪੇਪਰ ਲੀਕ ਹੋਣ ਦੇ ਵਿਰੋਧ ਵਿਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ : ਵਿਧਾਇਕ ਅਸ਼ੋਕ ਪੱਪੀ ਪ੍ਰਾਸ਼ਰ

ਚੰਡੀਗੜ੍ਹ ਪੰਜਾਬ

ਜਲੰਧਰ 19 ਜੂਨ,ਬੋਲੇ ਪੰਜਾਬ ਬਿਓਰੋ: ਨੀਟ ਦੇ ਪੇਪਰ ਲੀਕ ਹੋਣ ਦੇ ਵਿਰੋਧ ਵਿਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਪਾਰਟੀ ਦੇ ਜਨਰਲ ਸਕੱਤਰ ਅਤੇ ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਬਰਸ਼ਟ, ਉਪ ਪ੍ਰਧਾਨ ਆਪ ਪੰਜਾਬ ਅਤੇ ਵਿਧਾਇਕ ਖੰਨਾ ਸਰਦਾਰ ਤਰਨਪ੍ਰੀਤ ਸਿੰਘ ਸੋਂਦ, ਕੈਬਨਿਟ ਮਨਿਸਟਰ ਸਰਦਾਰ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮਨਿਸਟਰ ਸਰਦਾਰ ਬਲਕਾਰ ਸਿੰਘ ਜੀ, ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਪਲਾਨਿੰਗ ਬੋਰਡ ਲੁਧਿਆਣਾ ਤੋਂ ਵੱਖ ਵੱਖ  ਵਿਧਾਇਕ ਸਰਦਾਰ ਕੁਲਵੰਤ ਸਿੰਘ ਸਿੱਧੂ, ਵਿਧਾਇਕ ਅਸ਼ੋਕ ਪੱਪੀ ਪ੍ਰਾਸ਼ਰ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਸਰਦਾਰ ਹਰਦੀਪ ਸਿੰਘ ਮੁੰਡਿਆਂ, ਮਨਵਿੰਦਰ ਸਿੰਘ ਗਿਆਸਪੁਰਾ, ਅਮਨ ਬੱਗਾ, ਅਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਵਿਧਾਇਕ ਸਹਿਬਾਨ ਆਪਣੇ ਸਾਥੀਆਂ ਸਮੇਤ ਪਹੁੰਚੇ, ਅਤੇ ਨੀਟ ਪੇਪਰ ਲੀਕ ਹੋਣ ਦੇ ਵਿਰੁੱਧ ਇਕ ਜੁੱਟ ਹੋ ਕੇ ਕੇਂਦਰ ਦੀ  ਭ੍ਰਿਸ਼ਟ ਸਰਕਾਰ ਨੂੰ ਤਾੜਨਾ ਕੀਤੀ ਅਤੇ ਪੇਪਰ ਦੋਬਾਰਾ ਕਰਵਾਉਣ, ਅਤੇ ਦੋਸੀਆਂ ਖਿਲਾਫ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ. ਪੇਪਰ ਲੀਕ ਹੋਣ ਕਾਰਨ ਲੱਖਾਂ ਵਿਦਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਜੀਵਨ ਬਰਬਾਦ ਕੀਤਾ ਗਿਆ ਹੈ. ਜਦ ਤਕ ਪੇਪਰ ਦੋਬਾਰਾ ਨਹੀਂ ਹੁੰਦੇ, ਇਹ ਧਰਨਾ ਪ੍ਰਦਰਸ਼ਨ ਜਾਰੀ ਰਹਿਣਗੇ, ਲੋੜ ਪੈਣ ਤੇ ਇਹ ਪਰਦਰਸ਼ਨ ਚੰਡੀਗੜ੍ਹ ਅਤੇ ਦਿੱਲੀ ਚ ਵੀ ਕੀਤੇ ਜਾਣਗੇ. ਲੁਧਿਆਣਾ ਤੋ  ਰਾਜਕੁਮਾਰ ਅਗਰਵਾਲ, ਮਾਸਟਰ ਹਰੀ, ਸਿੰਘ, ਅਬਦੁਲ ਕਾਦੀਰ, ਲੇਖ ਰਾਜ ਅਰੋੜਾ, ਬਲਬੀਰ ਚੌਧਰੀ, ਧਰਮਿੰਦਰ ਫ਼ੌਜੀ, ਪਰਮਿੰਦਰ ਪੱਪੂ, ਰਜਿੰਦਰ ਸਿੰਘ ਖੁਰਾਨਾ, ਸੰਦੀਪ ਮਿਸ਼ਰਾ ਨਵਦੀਪ ਨਵੀਂ, ਗੁਰਦਰਸ਼ਨ ਸਿੰਘ ਧਮਿਜਾ, ਮੋਹਨ ਲਾਲ ਸ਼ਰਮਾ, ਗੁਰਦੀਪ ਸਿੰਘ, ਅਤੇ ਹੋਰ ਵਲੰਟੀਅਰ ਸਾਹਿਬਾਨ  ਭਾਰੀ ਗਿਣਤੀ ਚ ਪਹੁੰਚੇ ।.

Leave a Reply

Your email address will not be published. Required fields are marked *