ਚੰਡੀਗੜ੍ਹ 4 ਜੂਨ,ਬੋਲੇ ਪੰਜਾਬ ਬਿਓਰੋ: ਖੰਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਅਮ੍ਰਿਤਪਾਲ ਸਿੰਘ 376287 ਵੋਟਾਂ ਪ੍ਰਾਪਤ ਕਰਕੇ 178022 ਵੋਟਾਂ ਨਾਲ ਜੇਤੂ ਰਹੇ। ਜਦੋਂ ਕਿ ਕੁਲਬੀਰ ਸਿੰਘ ਜ਼ੀਰਾ ਨੂੰ198265 ਵੋਟਾਂ ਪ੍ਰਾਪਤ ਹੋਈਆਂ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਲਾਲਜੀਤ ਭੁੱਲਰ ਨੂੰ 186665 ਵੋਟਾਂ ਪ੍ਰਾਪਤ ਹੋਈਆਂ
![](https://www.bolepunjab.com/wp-content/uploads/2024/06/signal-2024-06-04-101330_002.jpeg)