ਜੇ ਪੁਰਾਣੀ ਪਾਰਟੀਆਂ ਦੇ ਲੀਡਰ ਚੰਗੇ ਹੁੰਦੇ, ਤਾਂ ਅਸੀਂ ਤਿੰਨੋਂ ਕਲਾਕਾਰ ਜਿਹੜੇ ਇੱਥੇ ਬੈਠੇ ਹਾਂ, ਕਦੇ ਰਾਜਨੀਤੀ ਵਿੱਚ ਨਾ ਆਉਂਦੇ: ਭਗਵੰਤ ਮਾਨ

ਮੁੱਖ ਮੰਤਰੀ ਮਾਨ ਨੇ ਫ਼ਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਲਈ ਗਿੱਦੜਬਾਹਾ ਅਤੇ ਰਾਮਪੁਰਾ ਫੂਲ ‘ਚ  ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਭਗਵੰਤ ਮਾਨ ਦਾ ਵਾਅਦਾ- ਮੈਂ ਉਦੋਂ ਤੱਕ ਨਹੀਂ ਥੱਕਾਂਗਾ, ਜਦੋਂ ਤੱਕ ਪੰਜਾਬ ਵਿੱਚੋਂ ਭਾਜਪਾ,ਅਕਾਲੀ ਦਲ ਅਤੇ ਕਾਂਗਰਸ ਦਾ ਸਫ਼ਾਇਆ ਨਹੀਂ ਕਰ ਦਿੰਦਾ ਗਿੱਦੜਬਾਹਾ ਦੇ […]

Continue Reading

ਆਪਣੇ ਪੁੱਤ ਨੂੰ ਸੰਸਦ ‘ਚ ਭੇਜੋ, ਉਹ ਕੇਂਦਰ ਸਰਕਾਰ ‘ਚ ਮੰਤਰੀ ਬਣੇਗਾ, ਫਿਰ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ: ਭਗਵੰਤ ਮਾਨ

ਸੰਗਰੂਰ/ਚੰਡੀਗੜ੍ਹ, 28 ਮਈ ,ਬੋਲੇ ਪੰਜਾਬ ਬਿਓਰੋ: ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੀ ਦੇਰ ਸ਼ਾਮ ਨੂੰ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਈ ਉਨ੍ਹਾਂ ਦੇ ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਚੋਣ ਪ੍ਰਚਾਰ ਕੀਤਾ। ਮਾਨ ਨੇ ਭਗਤ ਸਿੰਘ ਚੌਂਕ ਵਿਖੇ ਲੋਕਾਂ ਨੂੰ ਸੰਬੋਧਨ ਕਰਦੀਆਂ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਲੋਕਾਂ […]

Continue Reading

ਦਿੱਲੀ ਤੋਂ ਵਾਰਾਣਸੀ ਜਾ ਰਹੇ  ਇੰਡੀਗੋ ਦੇ ਜਹਾਜ਼ ‘ਚ ਬੰਬ ਦੀ ਸੂਚਨਾ ਕਰਕੇ ਹਫ਼ੜਾ-ਦਫ਼ੜੀ

ਨਵੀਂ ਦਿੱਲੀ, 28 ਮਈ,ਬੋਲੇ ਪੰਜਾਬ ਬਿਓਰੋ: ਦਿੱਲੀ ਤੋਂ ਵਾਰਾਣਸੀ ਲਈ ਉਡਾਣ ਭਰਨ ਲਈ ਤਿਆਰ ਇੰਡੀਗੋ ਦੇ ਜਹਾਜ਼ ਵਿੱਚ ਅੱਜ ਸਵੇਰੇ 5:35 ਵਜੇ ਬੰਬ ਰੱਖੇ ਹੋਣ ਦੀ ਸੂਚਨਾ ਨਾਲ ਹਫ਼ੜਾ-ਦਫ਼ੜੀ ਮਚ ਗਈ। ਇਸ ਤੋਂ ਬਾਅਦ ਜਹਾਜ਼ ਨੂੰ ਰਨਵੇਅ ‘ਤੇ ਹੀ ਰੋਕ ਦਿੱਤਾ ਗਿਆ। ਇਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪਹਿਲਾਂ ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਨੂੰ […]

Continue Reading

ਮੋਹਾਲੀ ’ਚ ਵੋਟਾਂ ਵਾਲੇ ਦਿਨ ਮਿਲੇਗੀ ‘ਮੁਫਤ ਬਾਈਕ ਸਹੂਲਤ”

‘ਵੋਟ ਨਾਓ’ ਕੋਡ ਦੀ ਵਰਤੋਂ ਕਰਕੇ ਰੈਪੀਡੋ ਐਪ ‘ਤੇ ਚੋਣ ਬੂਥ ਵਾਸਤੇ ਮੁਫ਼ਤ ਰਾਈਡ ਮੋਹਾਲੀ, 28 ਮਈ, 2024, ਬੋਲੇ ਪੰਜਾਬ ਬਿਓਰੋ : ਰਾਸ਼ਟਰ ਦੇ ਜਮਹੂਰੀ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਦੀ ਦ੍ਰਿੜ ਵਚਨਬੱਧਤਾ ਵਿੱਚ, ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਨੇ ਰੈਪੀਡੋ ਦੇ ਸਹਿਯੋਗ ਨਾਲ, “ਸਵਾਰੀ ਜਿੰਮੇਦਾਰੀ ਕੀ” ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਵਿੱਚ ਰੈਪੀਡੋ 01 ਜੂਨ, 2024 ਨੂੰ […]

Continue Reading

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਵੋਟਿੰਗ ਪ੍ਰਤੀਸ਼ਤ ਵਧਾਉਣ ਵਾਲੇ ਬੀ.ਐਲ.ਓਜ਼ ਲਈ 5000 ਰੁਪਏ ਦੀ ਇਨਾਮੀ ਰਾਸ਼ੀ ਦਾ ਕੀਤਾ ਐਲਾਨ

ਸਿਬਿਨ ਸੀ ਨੇ ਸਵੀਪ ਟੀਮਾਂ ਅਤੇ ਸੋਸ਼ਲ ਮੀਡੀਆ ਨੋਡਲ ਅਫਸਰਾਂ ਨੂੰ “ਇਸ ਵਾਰ 70 ਪਾਰ” ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣ ਲਈ ਕੀਤਾ ਉਤਸ਼ਾਹਿਤ ਚੰਡੀਗੜ੍ਹ, 28 ਮਈ ,ਬੋਲੇ ਪੰਜਾਬ ਬਿਓਰੋ:

Continue Reading

‘ਕਾਂਗਰਸ ਸਰਕਾਰ ਆਈ ਤਾਂ ਬਦਲੇਗੀ ਪਾਕਿਸਤਾਨ ਨਾਲ ਵਪਾਰ’ਨੀਤੀ -ਸ਼ਸ਼ੀ ਥਰੂਰ

ਚੰਡੀਗੜ੍ਹ 28 ਮਈ , ਬੋਲੇ ਪੰਜਾਬ ਬਿਉਰੋ: ਚੋਣ ਪ੍ਰਚਾਰ ਲਈ ਹੁਣ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਵੀ ਪਾਕਿਸਤਾਨ ਨੂੰ ਲੈ ਕੇ ਬਿਆਨ ਦਿੱਤਾ ਹੈ। ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਕਾਂਗਰਸ ਪਾਕਿਸਤਾਨ ਨਾਲ ਵਪਾਰ ਲਈ ਨੀਤੀ ਬਦਲਣ ਲਈ ਤਿਆਰ ਹੈ।ਥਰੂਰ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਪਾਕਿਸਤਾਨ ਨਾਲ ਵਪਾਰ ਬੰਦ ਕਰ […]

Continue Reading

ਫਰਜ਼ੀ ਅੰਤਰਰਾਸ਼ਟਰੀ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤਾ ਹੁਕਮ

ਨਵੀਂ ਦਿੱਲੀ 28 ਮਈ , ਬੋਲੇ ਪੰਜਾਬ ਬਿਉਰੋ: ਦੂਰਸੰਚਾਰ ਵਿਭਾਗ (DoT) ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਰਿਪੋਰਟ ਮਿਲੀ ਹੈ ਕਿ ਧੋਖੇਬਾਜ਼ ਭਾਰਤੀ ਨਾਗਰਿਕਾਂ ਨੂੰ ਭਾਰਤੀ ਮੋਬਾਈਲ ਨੰਬਰ ਦਿਖਾ ਕੇ ਅੰਤਰਰਾਸ਼ਟਰੀ ਫਰਜ਼ੀ ਕਾਲਾਂ ਕਰ ਰਹੇ ਹਨ।ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਭਾਰਤੀ ਮੋਬਾਈਲ ਨੰਬਰਾਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਸਾਰੀਆਂ ਆਉਣ […]

Continue Reading

ਬੰਗਾਲ ‘ਚ ਚੱਕਰਵਾਤ ‘ਰੇਮਲ’ ਨੇ ਮਚਾਈ ਤਬਾਹੀ, ਛੇ ਮੌਤਾਂ; ਦੋ ਲੱਖ ਲੋਕਾਂ ਨੇ ਰਾਹਤ ਕੈਂਪਾਂ ਵਿੱਚ ਲਈ ਸ਼ਰਨ

ਕੋਲਕਾਤਾ 28 ਮਈ: ਬੋਲੇ ਪੰਜਾਬ ਬਿਉਰੋ: ਬੰਗਾਲ ਦੀ ਖਾੜੀ ਤੋਂ ਆਏ ਚੱਕਰਵਾਤੀ ਤੂਫਾਨ ‘ਰੇਮਲ’ ਨੇ ਸੂਬੇ ‘ਚ ਜਾਨ-ਮਾਲ ਦਾ ਕਾਫੀ ਨੁਕਸਾਨ ਕੀਤਾ ਹੈ। ਚੱਕਰਵਾਤੀ ਤੂਫਾਨ ਕਾਰਨ ਹੁਣ ਤੱਕ ਛੇ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਹਾਲਾਂਕਿ ਅਧਿਕਾਰਤ ਤੌਰ ‘ਤੇ ਚਾਰ ਲੋਕਾਂ ਦੀ ਮੌਤ ਦੀ ਖ਼ਬਰ ਹੈ। ਦਰਜਨਾਂ ਜ਼ਖਮੀ ਹੋਏ ਹਨ। ਦੱਖਣੀ 24 ਪਰਗਨਾ ਜ਼ਿਲੇ […]

Continue Reading

ਜੂਨ 1984 ਦਾ ਘੱਲੂਘਾਰਾ: ਦੁਖਾਂਤ ਨੂੰ ਬਿਆਨੀ ਕਰਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ

ਅੰਮ੍ਰਿਤਸਰ 28 ਮਈ : ਬੋਲੇ ਪੰਜਾਬ ਬਿਉਰੋ: ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਢਹਿ-ਢੇਰੀ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਵਾਪਰੇ ਦੁਖਾਂਤ ਨੂੰ ਬਿਆਨ ਕਰਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ […]

Continue Reading

ਬਸਪਾ ਉਮੀਦਵਾਰ ਗੰਭੀਰ ਜ਼ਖ਼ਮੀ, ਸਿੱਕਿਆਂ ਨਾਲ ਤੋਲਣ ਸਮੇਂ ਕੰਡਾ ਟੁੱਟਿਆ

ਚੰਡੀਗੜ੍ਹ 28 ਮਈ: ਬੋਲੇ ਪੰਜਾਬ ਬਿਉਰੋ: ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਡਾ: ਰੀਤੂ ਸਿੰਘ ਗੰਭੀਰ ਜ਼ਖ਼ਮੀ ਹੋ ਗਈ ਹੈ।ਉਨ੍ਹਾਂ ਨੂੰ ਡੱਡੂਮਾਜਰਾ ਵਿੱਚ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਸੀ। ਸਿੱਕਿਆਂ ਨਾਲ ਤੋਲਦੇ ਸਮੇਂ ਅਚਾਨਕ ਕੰਡਾ ਟੁੱਟ ਗਿਆ ਅਤੇ ਰਿਤੂ ਸਿੰਘ ਡਿੱਗ ਪਈ। ਕੰਡੇ ਦਾ ਇੱਕ ਹਿੱਸਾ ਉਸਦੇ ਸਿਰ ਵਿੱਚ ਵੱਜਿਆ ਜਿਸ ਕਾਰਨ ਉਸ ਦੇ ਸਿਰ ‘ਤੇ […]

Continue Reading