ਹਲਕੇ ਦੇ ਵੋਟਰਾਂ ਨੇ ਖੁਦ ਸੰਭਾਲ ਰੱਖੀ ਹੈ ਮਾਲਵਿੰਦਰ ਸਿੰਘ ਕੰਗ ਚੋਣ ਮੁਹਿੰਮ : ਕੁਲਵੰਤ ਸਿੰਘ

ਕਿਹਾ : ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਲੋਕਾਂ ਦੇ ਉਲਝਾਏ ਹੋਏ ਕੰਮਾਂ ਨੂੰ ਕੀਤਾ ਹੱਲ ਐਸ.ਏ.ਐਸ. ਨਗਰ, 27 ਮਈ ,ਬੋਲੇ ਪੰਜਾਬ ਬਿਓਰੋ : ਵਿਧਾਇਕ ਮੋਹਾਲੀ ਕੁਲਵੰਤ ਸਿੰਘ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਸੈਕਟਰ 67 ਮੋਹਾਲੀ ਵਿਖੇ ਰੱਖੀ ਗਈ ਮੀਟਿੰਗ ਵਿੱਚ ਪਹੁੰਚੇ । ਵਿਧਾਇਕ […]

Continue Reading

ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਪਿੰਡ ਮੋਟੇ ਮਾਜਰਾ ਵਿੱਖੇ ਵਿਸ਼ਾਲ ਇਕੱਤਰਤਾ ਦਾ ਆਯੋਜਨ

ਸੂਬੇ ਦੇ ਲੋਕੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਸਮਰਪਿਤ ਲੋਕ : ਕੁਲਵੰਤ ਸਿੰਘ ਐਸ. ਏ. ਐਸ. ਨਗਰ 28 ਮਈ ,ਬੋਲੇ ਪੰਜਾਬ ਬਿਓਰੋ: ਵਿਧਾਇਕ ਮੋਹਾਲੀ ਕੁਲਵੰਤ ਸਿੰਘ ਪਿੰਡ ਮੋਟੇ ਮਾਜਰਾ ਵਿੱਖੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ । ਇਸ ਮੌਕੇ ਤੇ ਬਜੁਰਗਾਂ,ਔਰਤਾਂ , […]

Continue Reading

ਪਾਪੁਆ ਨਿਊ ਗਿਨੀ ‘ਚ ਮਲਬੇ ਹੇਠ ਦੱਬੇ 2 ਹਜ਼ਾਰ ਲੋਕ: 4 ਦਿਨਾਂ ਤੋਂ ਜ਼ਮੀਨ ਖਿਸਕਣ ਦਾ ਕਹਿਰ ਜਾਰੀ

ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਜ਼ਮੀਨ ਖਿਸਕਣ ਤੋਂ ਬਾਅਦ ਪਾਪੂਆ ਨਿਊ ਗਿਨੀ ਨੂੰ ਆਰਥਿਕ ਸਹਾਇਤਾ ਦੇਣ ਦਾ ਕੀਤਾ ਵਾਅਦਾ ਨਵੀਂ ਦਿੱਲੀ, 28 ਮਈ ,ਬੋਲੇ ਪੰਜਾਬ ਬਿਓਰੋ: – ਪਾਪੂਆ ਨਿਊ ਗਿਨੀ ਦੇ ਕਾਓਕਲਾਮ ਪਿੰਡ ‘ਚ ਜ਼ਮੀਨ ਖਿਸਕਣ ਕਾਰਨ 2 ਹਜ਼ਾਰ ਤੋਂ ਵੱਧ ਲੋਕ ਦੱਬੇ ਹੋਏ ਹਨ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਪਾਪੂਆ ਨਿਊ ਗਿਨੀ ਦੀ ਸਰਕਾਰ ਨੇ ਖੁਦ […]

Continue Reading

ਜ਼ਮੀਨ ਖਿਸਕਣ ਕਾਰਨ ਮਿਜ਼ੋਰਮ ‘ਚ 10 ਮੌਤਾਂ 

ਚੰਡੀਗੜ੍ਹ, 28 ਮਈ,ਬੋਲੇ ਪੰਜਾਬ ਬਿਓਰੋ: ਚੱਕਰਵਾਤੀ ਤੂਫ਼ਾਨ ਰੇਮਲ ਦੇ ਪ੍ਰਭਾਵ ਕਾਰਨ ਮਿਜ਼ੋਰਮ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਮੰਗਲਵਾਰ ਸਵੇਰੇ 6 ਵਜੇ ਰਾਜਧਾਨੀ ਆਈਜ਼ੌਲ ‘ਚ ਪੱਥਰ ਦੀ ਖਾਨ ਡਿੱਗ ਗਈ। ਇਹ ਘਟਨਾ ਆਈਜ਼ੌਲ ਦੇ ਮੇਲਥਮ ਅਤੇ ਹਲੀਮੇਨ ਵਿਚਕਾਰ ਵਾਪਰੀ। ਇਸ ਲੈਂਡਸਲਾਈਡ ਕਾਰਨ 10 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਲਾਪਤਾ ਹਨ। […]

Continue Reading

ਸ਼ਿਮਲਾ ‘ਚ ਰਿਕਾਰਡ ਤੋੜ ਗਰਮੀ, 10 ਸਾਲ ਦਾ ਰਿਕਾਰਡ ਟੁੱਟਿਆ

ਸ਼ਿਮਲਾ 28 ਮਈ, ਬੋਲੇ ਪੰਜਾਬ ਬਿਉਰੋ: ਪਹਾੜੀਆਂ ਦੀ ਰਾਣੀ ਸ਼ਿਮਲਾ ਨੇ ਦਸ ਸਾਲਾਂ ਬਾਅਦ ਇੰਨੀ ਗਰਮੀ ਮਹਿਸੂਸ ਕੀਤੀ ਹੈ। ਮੈਦਾਨੀ ਇਲਾਕਿਆਂ ‘ਚ ਤਾਪਮਾਨ 44 ਡਿਗਰੀ ਤੋਂ ਉੱਪਰ ਪਹੁੰਚ ਗਿਆ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 27-28 ਮਈ ਲਈ ਕਈ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਦਾ ਸੰਤਰੀ ਅਲਰਟ ਜਾਰੀ ਕੀਤਾ ਹੈ। 29 ਮਈ ਲਈ ਯੈਲੋ ਅਲਰਟ […]

Continue Reading

ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ‘ਚ ਬਿਭਵ ਕੁਮਾਰ ਦੀ ਜ਼ਮਾਨਤ ਦੀ ਅਰਜ਼ੀ ਖਾਰਜ

ਦਿੱਲੀ 28 ਮਈ, ਬੋਲੇ ਪੰਜਾਬ ਬਿਉਰੋ: ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਦੇ ਮਾਮਲੇ ‘ਚ ਬਿਭਵ ਕੁਮਾਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ‘ਤੇ ਮੁੱਖ ਮੰਤਰੀ ਦੇ ਘਰ ਦੇ ਅੰਦਰ ਮਾਲੀਵਾਲ ‘ਤੇ ਹਮਲਾ ਕਰਨ ਦਾ ਦੋਸ਼ ਹੈ। […]

Continue Reading

zirakpur PR-7 ਸੜਕ ‘ਤੇ ਦਰਦ ਨਾਕ ਹਾਦਸਾ ਇਕ ਦੀ ਮੌਤ

ਮੋਹਾਲੀ 28 ਮਈ,ਬੋਲੇ ਪੰਜਾਬ ਬਿਓਰੋ: ਜੀਰਕਪੁਰ PR 7 ਸੜਕ ਤੇ ਇਕ ਤੇਜ ਗਤੀ ਅਰਟਿਗਾ ਗੱਡੀ ਨੇ ਅੇਕਟਿਵਾ ਚਾਲਕ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਸਕੂਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ

Continue Reading

ਅਮਰੀਕਾ ‘ਚ ਘਾਤਕ ਤੂਫਾਨ ਕਾਰਨ 20 ਦੀ ਮੌਤ

ਸਾਨ ਫਰਾਂਸਿਸਕੋ, 28 ਮਈ,ਬੋਲੇ ਪੰਜਾਬ ਬਿਓਰੋ ; ਅਮਰੀਕਾ ਦੇ ਟੈਕਸਾਸ, ਅਰਕਨਸਾਸ, ਓਕਲਾਹੋਮਾ ਅਤੇ ਕੇਂਟਕੀ ਰਾਜਾਂ ਵਿੱਚ ਮੈਮੋਰੀਅਲ ਡੇਅ ਵੀਕੈਂਡ ਦੌਰਾਨ ਆਏ ਤੂਫਾਨ ਕਾਰਨ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। ਟੈਕਸਾਸ ਵਿੱਚ, ਤੂਫਾਨ ਨੇ ਕੁੱਕ ਕਾਉਂਟੀ ਵਿੱਚ ਇੱਕ ਸੜਕ ਕਿਨਾਰੇ ਇੱਕ ਸਟਾਪ ਅਤੇ ਮੋਬਾਈਲ ਘਰਾਂ ਨੂੰ ਤਬਾਹ ਕਰ ਦਿੱਤਾ। ਟੈਕਸਾਸ ਦੇ ਗਵਰਨਰ […]

Continue Reading

ਫ਼ਸਲ,ਨਸਲ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੋੜ: ਰਣਦੀਪ ਸੁਰਜੇਵਾਲਾ

ਚੰਡੀਗੜ੍ਹ, 28 ਮਈ ,ਬੋਲੇ ਪੰਜਾਬ ਬਿਓਰੋ: ਫ਼ਸਲ, ਨਸਲ ਅਤੇ ਪਰਜਾ ਤੰਤਰ ਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਜ਼ਰੂਰੀ। ਇਹ ਵਿਚਾਰ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਪਿੰਡ ਮੜੌਲੀ, ਬੂਰਮਾਜਰਾ , ਦੁੱਮਣਾ ਅਤੇ ਲੁਠੇੜੀ (ਮੋਰਿੰਡਾ) ਵਿਖੇ ਕਾਂਗਰਸੀ ਉਮੀਦਵਾਰ ਵਿਜੇਂਦਰ ਸਿੰਗਲਾ ਦੇ ਹੱਕ ਵਿੱਚ ਦੌਰਾ ਕਰਨ ਮੌਕੇ ਆਯੋਜਿਤ […]

Continue Reading

ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਹਾਈਕੋਰਟ ਤੋਂ ਵੱਡੀ ਰਾਹਤ,ਇਕ ਕੇਸ ਤੋਂ ਕੀਤਾ ਬਰੀ

ਚੰਡੀਗੜ੍ਹ, 28 ਮਈ, ਬੋਲੇ ਪੰਜਾਬ ਬਿਓਰੋ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਹਾਈ ਕੋਰਟ ਨੇ ਅੱਜ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ […]

Continue Reading