ਚੋਰ ਗਰੋਹ ਦਾ ਪਰਦਾਫਾਸ਼, 8 ਵਾਹਨਾਂ ਤੇ 10 ਮੋਬਾਇਲਾਂ ਸਮੇਤ 4 ਗ੍ਰਿਫਤਾਰ

ਚੰਡੀਗੜ੍ਹ ਪੰਜਾਬ


ਸਮਾਣਾ, 16 ਮਈ,ਬੋਲੇ ਪੰਜਾਬ ਬਿਓਰੋ:
ਸਿਟੀ ਪੁਲੀਸ ਨੇ ਮੋਬਾਈਲ ਅਤੇ ਨਕਦੀ ਚੋਰੀ ਦੇ ਇੱਕ ਮਾਮਲੇ ਵਿੱਚ ਫਰਾਰ ਮੁਲਜ਼ਮ ਨੂੰ ਗਰੋਹ ਦੇ 4 ਸਾਥੀ ਨੌਜਵਾਨਾਂ ਸਮੇਤ ਕਾਬੂ ਕਰਕੇ ਸਮਾਣਾ, ਪਟਿਆਲਾ ਸਮੇਤ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 8 ਮੋਟਰਸਾਈਕਲ ਅਤੇ 10 ਮੋਬਾਈਲ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਮੁਲਜ਼ਮਾਂ ਵਿੱਚ ਹੈਪੀ ਕੁਮਾਰ ਉਰਫ਼ ਮੂੰਗਾ ਵਾਸੀ ਮਲਕਾਣਾ ਪੱਤੀ ਸਮਾਣਾ, ਸਾਹਿਲ ਪੁਰੀ ਵਾਸੀ ਘੜਾਮੀ ਪੱਤੀ ਸਮਾਣਾ, ਫਤਿਹ ਸਿੰਘ ਵਾਸੀ ਵਾਲਮੀਕਿ ਮੁਹੱਲਾ ਸਮਾਣਾ, ਗੁਰਦੀਪ ਸਿੰਘ ਉਰਫ਼ ਗੁਰਦੀਪ ਮਹਿਰਾ ਵਾਸੀ ਨਾਭਾ ਕਲੋਨੀ ਸਮਾਣਾ ਸ਼ਾਮਲ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।