ਮੋਦੀ ਦੀ ਗਾਰੰਟੀ ਦਾ ਰੋਡਮੈਪ ਕੀ ਹੈ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 29 ਅਪ੍ਰੈਲ, ਬੋਲੇ ਪੰਜਾਬ ਬਿਉਰੋ:
ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਦੀਆਂ ਵੋਟਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਿਸ਼ੇਸ਼ ਇੰਟਰਵਿਊ ‘ਚ ਪੀਐੱਮ ਮੋਦੀ ਨੇ ਸਾਰੇ ਚੋਣ ਮੁੱਦਿਆਂ ‘ਤੇ ਵਿਸਥਾਰ ਨਾਲ ਗੱਲ ਕੀਤੀ ਹੈ, ਇਸ ਦਾ ਦਾਅਵਾ ਇਕ ਮੀਡੀਆ ਹਾਊਸ ਨੇ ਕੀਤਾ ਹੈ। ਜਿਸ ਦਾ ਪ੍ਰਸਾਰਣ ਅੱਜ ਹੋਣਾ ਹੈ।

ਪੀਐਮ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੇ ਇਸ ਚੋਣ ਵਿੱਚ 370 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ। ਐਨਡੀਏ ਲਈ ਇਹ ਟੀਚਾ 400 ਸੀਟਾਂ ਦਾ ਹੈ। ਕੀ ਇਸ ਵਾਰ ਐਨਡੀਏ 400 ਦਾ ਅੰਕੜਾ ਪਾਰ ਕਰੇਗੀ?
ਉਨ੍ਹਾਂ ਵੱਲੋਂ ਐਲਾਨੀਆਂ ਗਰੰਟੀਆਂ ਨੂੰ ਪੂਰਾ ਕਰਨ ਦਾ ਰੋਡਮੈਪ ਕੀ ਹੋਵੇਗਾ। ਦੇਸ਼ ਵਿੱਚ ਤੀਜੇ ਪੜਾਅ ਦੀ ਵੋਟਿੰਗ 7 ਮਈ ਨੂੰ ਹੈ।

Leave a Reply

Your email address will not be published. Required fields are marked *