ਕਾਂਗਰਸ ‘ਚ ਵੱਡੀ ਬਗਾਵਤ, 36 ਕਾਂਗਰਸੀਆਂ ਨੇ ਦਿੱਤੇ ਅਹੁਦਿਆਂ ਤੋਂ ਅਸਤੀਫੇ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 15 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਚੰਡੀਗੜ੍ਹ ‘ਚ ਕਾਂਗਰਸ ਵੱਲੋਂ ਮਨੀਸ਼ ਤਿਵਾੜੀ ਨੂੰ ਸੰਸਦ ਮੈਂਬਰ ਐਲਾਨੇ ਜਾਣ ਤੋਂ ਬਾਅਦ ਕਾਂਗਰਸ ‘ਚ ਬਗਾਵਤ ਦਾ ਮਾਹੌਲ ਹੈ।
ਪ੍ਰਧਾਨ ਐਚ.ਐਸ.ਲੱਕੀ ਨੇ ਐਮ.ਪੀ ਉਮੀਦਵਾਰ ਲਈ ਮਨੀਸ਼ ਤਿਵਾੜੀ ਦਾ ਨਾਂ ਅੱਗੇ ਰੱਖਣ ਲਈ ਕਿਹਾ ਸੀ, ਜਿਸ ਤੋਂ ਬਾਅਦ ਹੁਣ ਦੀਪਾ ਦੂਬੇ, ਸਚਿਨ ਗਾਲਵ, ਗੁਰਪ੍ਰੀਤ ਗੱਬੀ, ਬਿਮਲਾ ਦੇਵੀ, ਰਵੀ ਠਾਕੁਰ, ਬੱਤੀ ਨਾਰੰਗ, ਲਵ ਕੁਮਾਰ, ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (ਐਨ.ਐਸ.ਯੂ.ਆਈ.) ਦੀ ਸਮੁੱਚੀ ਟੀਮ ਨੇ ਕਾਂਗਰਸ ਦੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।