ਚਾਹ-ਕੌਫੀ, ਖਾਣਾ ਤੇ WiFi ਦੀ ਸਹੂਲਤ ਰੇਲਵੇ ਸਟੇਸ਼ਨਾਂ ‘ਤੇ ਮਿਲੇਗੀ 2 ਰੁਪਏ ਵਿਚ

Uncategorized

ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: ਚਾਹ-ਕੌਫੀ, ਖਾਣਾ ਤੇ WiFi di ਸਹੂਲਤ ‘ਚ ਰੇਲਵੇ ਸਟੇਸ਼ਨਾਂ ‘ਤੇ ਮਿਲੇਗੀ 2 ਰੁਪਏ ਵਿਚ ਮਿਲਦੀ ਹੈ । ਦੇਸ਼ ਦੇ ਕਈ ਵੱਡੇ ਰੇਲਵੇ ਸਟੇਸ਼ਨਾਂ ‘ਤੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਦੇ ਐਗਜ਼ੀਕਿਊਟਿਵ Lounge ਦੀ ਸਹੂਲਤ ਉਪਲਬਧ ਹੈ। ਇਸ ਐਗਜ਼ੀਕਿਊਟਿਵ Lounge ਵਿੱਚ ਤੁਸੀਂ ਆਰਾਮ ਨਾਲ ਬੈਠ ਕੇ ਟ੍ਰੇਨ ਦਾ ਇੰਤਜ਼ਾਰ ਕਰ ਸਕਦੇ ਹੋ। ਰੇਲਵੇ Lounge ਵਿੱਚ ਯਾਤਰੀਆਂ ਨੂੰ ਚਾਹ-ਕੌਫੀ, ਮੈਗਜ਼ੀਨ, ਵਾਈ-ਫਾਈ, ਅਖਬਾਰਾਂ, ਰੇਲਗੱਡੀ ਦੀ ਜਾਣਕਾਰੀ, ਟਾਇਲਟ, ਬਾਥਰੂਮ ਆਦਿ ਦੀ ਸਹੂਲਤ ਮਿਲਦੀ ਹੈ।

ਰੇਲਵੇ Lounge ਐਕਸੈਸ ਸਹੂਲਤ ਬਹੁਤ ਸਾਰੇ ਕ੍ਰੈਡਿਟ ਕਾਰਡਾਂ ‘ਤੇ ਉਪਲਬਧ ਹੈ। ਮਾਰਕੀਟ ਵਿੱਚ ਬਹੁਤ ਸਾਰੇ ਕ੍ਰੈਡਿਟ ਕਾਰਡ ਹਨ ਜੋ ਇਹ ਲਾਭ ਪ੍ਰਦਾਨ ਕਰਦੇ ਹਨ। ਰੇਲਵੇ Lounge ਆਪਰੇਟਰ ਵੱਲੋਂ Non-Refundable Card Validation Charge ਦੇ ਰੂਪ ਵਿੱਚ 2 ਰੁਪਏ ਵਸੂਲੇ ਜਾਣਗੇ। ਇੱਥੇ ਕੁਝ ਕ੍ਰੈਡਿਟ ਕਾਰਡਾਂ ਦੀ ਸੂਚੀ ਹੈ ਜੋ ਮੁਫਤ ਰੇਲਵੇ Lounge ਦੀ ਪੇਸ਼ਕਸ਼ ਕਰਦੇ ਹਨ।

IDFC First Bank Millennia Credit Card

IDFC First Bank Classic Credit Card

IDFC First Bank Select Credit Card

IDFC First Bank Wealth Credit Card

ICICI Bank Coral Credit Card

IRCTC SBI Platinum Card

IRCTC SBI Card Premier

IRCTC BoB Rupay Credit Card

HDFC Bank Rupay IRCTC Credit Card

MakeMyTrip ICICI Bank Platinum Credit Card

MakeMyTrip ICICI Bank Signature Credit Card

ICICI Bank Rubyx Credit Card

ਰੇਲਵੇ ਲਾਉਂਜ ਦੀ ਸੂਚੀ

ਟਰੈਵਲਰਜ਼ ਐਗਜ਼ੀਕਿਊਟਿਵ Lounge- ਨਵੀਂ ਦਿੱਲੀ – ਪਲੇਟਫਾਰਮ ਨੰਬਰ 16

ਐਗਜ਼ੀਕਿਊਟਿਵ Lounge- ਨਵੀਂ ਦਿੱਲੀ – ਪਲੇਟਫਾਰਮ ਨੰਬਰ 1

ਐਗਜ਼ੀਕਿਊਟਿਵ Lounge- ਮਦੁਰਾਈ – ਪਲੇਟਫਾਰਮ ਨੰਬਰ 1

ਐਗਜ਼ੀਕਿਊਟਿਵ Lounge- ਜੈਪੁਰ – ਪਲੇਟਫਾਰਮ ਨੰਬਰ 1

ਐਗਜ਼ੀਕਿਊਟਿਵ Lounge- ਆਗਰਾ – ਪਲੇਟਫਾਰਮ ਨੰਬਰ 1

ਐਗਜ਼ੀਕਿਊਟਿਵ Lounge- ਅਹਿਮਦਾਬਾਦ – ਪਲੇਟਫਾਰਮ ਨੰਬਰ 1

ਐਗਜ਼ੀਕਿਊਟਿਵ Lounge- ਵਾਰਾਣਸੀ – ਪਲੇਟਫਾਰਮ ਨੰਬਰ 1

ਐਗਜ਼ੀਕਿਊਟਿਵ Lounge- ਸੀਲਦਾਹ – ਪਲੇਟਫਾਰਮ ਨੰਬਰ 1

Leave a Reply

Your email address will not be published. Required fields are marked *